ਦਰਬਾਰ ਸਾਹਿਬ ਦੀ ਸਜਾਵਟ ਲੲੀ ੲਿਸ ਵਿਅਕਤੀ ਨੇ ਕੀਤੀ 1 ਕਰੋੜ ਦੀ ਸੇਵਾ

515
views

ਦਰਬਾਰ ਸਾਹਿਬ ਦੀ ਸਜਾਵਟ ਲੲੀ ੲਿਸ ਵਿਅਕਤੀ ਨੇ ਕੀਤੀ 1 ਕਰੋੜ ਦੀ ਸੇਵਾ
ਜਿਵੇਂ ਕਿ ਤਹਾਨੂੰ ਪਤਾ ਹੈ ਹੀ ਪਿਛਲੇ ਦੋ ਦਿਨ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਸਜਾਵਟ ਕੀਤੀ ਗੲੀ ਸੀ, ਜਿਸ ਨਾਲ ਸਾਰੇ ਦਰਬਾਰ ਸਾਹਿਬ ਵਿੱਚ ਫੁੱਲਾਂ ਦੀ ਸਜਾਵਟ ਕੀਤੀ ਗੲੀ ਜਿਸ ਦੀਅਾਂ ਕੁਝ ਤੁਸਵੀਰਾਂ ਵੀ ਤੁਸੀ ਸ਼ਾੲਿਦ ਦੇਖਿਅਾ ਹੋਣ ਗੲਿਅਾ, ਤੇ ਸੇਵਾ ਕਰਨ ਵਾਲੇ ੲਿੱਕ ੲਿਨਸਾਨ ਦੀ ਤਸਵੀਰ ਸਾਹਮਣੇ ਅਾ ਰਹੀ ਹੈ ਜਿਸ ਦਾ ਨਾਮ ਸ਼ਰਮਾ ਜੀ ਦੱਸਿਅਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ੳੁਹਨਾਂ ਨੇ ੲਿੱਕ ਕਰੋੜ ਦੀ ਸੇਵਾ ਕੀਤੀ ਹੈ, ਸਤਿਗੁਰੂ ਸਿਖੀ ਸਿਦਕ ਭਰੋਸਾ ਬਖ਼ਸ਼ਣਸ਼੍ਰੀ ਹਰਿਮੰਦਰ ਸਾਹਿਬ ਤੋਂ ਕੁਝ ਤਸਵੀਰ ਸਾਹਮਣੇ ਅਾ ਰਹਿਅਾਂ ਹਨ ਜਿਹਨਾਂ ਨੂੰ ਦੇਖ ਕੇ ਤਹਾਡੇ ਮਨ ਨੂੰ ਬਹੁਤ ਸਕੂਨ ਮਿਲੇਗਾ, ਸਾਨੂੰ ੲਿਹ ਤਸਵੀਰਾਂ ਮੈਸਿਜ਼ ‘ਚ ਭੇਜਿਅਾਂ, ਤਸਵੀਰਾਂ ਬਿਅਾਨ ਕਰ ਰਹਿਅਾਂ ਹਨਕਿ ਸ਼੍ਰੀ ਹਰਿਮੰਦਰ ਸਾਹਿਬ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਤਿਅਾਰੀਅਾਂ ਜੋਰਾਂ ਤੇ ਚੱਲ ਰਹਿਅਾਂ ਹਨ ਤੇ ਸੰਗਤਾਂ ਦੂਰੋ-ਦੂਰੋ ਦਰਸ਼ਨ ਲੲੀ ਅਾ ਰਹਿਅਾਂ ਹਨ ਤੇ ਸੇਵਾ ਕਰ ਰਹਿਅਾਂ ਹਨ। ਸ਼੍ਰੀ ਹਰਿਮੰਦਰ ਸਾਹਿਬ ਨੂੰ ਦਰਬਾਰ ਸਾਹਿਬ ਦੇ ਨਾਮ ਨਾਲ ਵੀ ਜਾਣਿਅਾਂ ਜਾਦਾਂ ਹੈ ਇਹ ਨਾਂ ‘ਹਰਿਮੰਦਰ ਸਾਹਿਬ’ ਹਰੀ ਪਰਮਾਤਮਾ ਦੇ ਨਾਂ ‘ਤੇ ਹੈ।ਸਾਰੀ ਦੁਨੀਆਂ ਵਿਚ ਸਿੱਖ ਰੋਜ਼ ਹੀ ਆਪਣੀ ਅਰਦਾਸ ਵਿਚ ਸ੍ਰੀ ਅੰਮ੍ਰਿਤਸਰ ਆਉਣ ਅਤੇਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਸ਼ਰਧਾ-ਸਤਿਕਾਰ ਅਦਾ ਕਰਨ ਦੀ ਲੋਚਾ ਕਰਦਾ ਹੈ। ਗੁਰੂ ਅਰਜਨ ਸਾਹਿਬ ਨੇ ਇਸ ਦੀ ਨੀਂਹ 1 ਮਾਘ 1645 ਬਿਕਰਮੀ ਸੰਮਤ ਦਸੰਬਰ 1588 ‘ਚ ਮੁਸਲਮਾਨ ਫਕੀਰ ਹਜ਼ਰਤ ਮੀਆਂ ਮੀਰ ਜੀ ਤੋਂ ਰਖਵਾਈ ਜੋ ਕਿ ਲਾਹੌਰ ਦੇ ਰਹਿਣ ਵਾਲੇ ਸਨ ਸ਼੍ਰੀ ਹਰਿਮੰਦਰ ਨੂੰ ਗੋਲਡਨ ਟੈਂਪਲ ਨਾਲ ਜਾਣਿਅਾਂ ਜਾਦਾਂ ਹੈ , ੲਿਹ ਸਿੱਖਾਂ ਦਾ ਪਵਿੱਤਰ ਧਾਰਮਿਕ ਅਸਥਾਨ ਹੈ ਤੇ ਦੂਰੋਂ-ਦੂਰੋ ਸੰਗਤ ੲਿੱਥੇ ਨਤਮਸਤਕ ਹੋਣ ਲੲੀ ਅਾੳੁਂਦੀਅਾਂ ਹਨ, 1570 ਈ: ਵਿਚ ਸਰੋਵਰ ਅਤੇ ਨਗਰ ‘ਤੇ ਕਾਰਜ ਨਾਲ-ਨਾਲ ਸ਼ੁਰੂ ਹੋਇਆ। ਦੋਨਾਂ ‘ਤੇ ਕਾਰਜ 1577 ਈ: ਚ ਪੂਰਾ ਹੋਇਆ।