ਤੰਬੂ ਲਾੳੁਂਦਾ ਚੋਟੀ ਤੇ ਬਾਡੀਗਾਡਰ ਸੀ ਰੱਖਦਾ ਕੁੜੀਅਾਂ, ਕੋਣ ਸੀ ਗਦਾਫੀ ਅੱਤ ਬੰਦਾ ਸੀ ਪੂਰਾ

534
views

ਜਿਵੇ ਕਿ ਤੁਹਾਨੂੰ ਪਤਾ ਹੀ ਹੈ ਕਿ ਦੁਨੀਆ ਵਿਚ ਕੁਝ ਅਜਿਹੇ ਵੀ ਲੋਕ ਹੋਏ ਹਨ ਜਿਹਨਾਂ ਨੇ ਆਪਣਾ ਨਾਮ ਬਹੁਤ ਰੋਸ਼ਨ ਕੀਤਾ ਹੈ ਅੱਜ ਅਸੀਂ ਤੁਹਾਨੂੰ ਇਕ ਇਸੇ ਹੀ ਸਖਸ਼ ਬਾਰੇ ਦੱਸਣ ਜਾ ਰਹੇ ਹਾਂ ਹਾਲਾਂ ਕਿ ਕੇ ਲੋਕ ਨੇ ਗੱਦਾਫੀ ਦਾ ਨਾਮ ਸੁਣਿਆ ਹੀ ਹੋਵੇਗਾ ਪਰ ਸਾਨੂੰ ਹਮੇਸ਼ਾ ਜੋ ਦੀਖਿਆ ਜਾਂਦਾ ਸੀ ਕੇ ਗੱਦਾਫੀ ਭ੍ਰਿਸਟਾਚਾਰੀ ਹੈ, ਲੋਕਾਂ ਤੇ ਜ਼ੁਲਮ ਕਰਦਾ ਹੈ,ਉਹ ਅੱਤਵਾਦੀ ਹੈ ਇਹਨਾਂ ਝੂਠੀਆਂ ਗੱਲਾ ਤੇ ਅਸੀਂ ਯਕੀਨ ਕਰਕੇ ਉਸਦੀ ਸ਼ਵੀ ਨੂੰ ਖਰਾਬ ਹੋਈ ਪਈ ਹੈ  ਪਰ ਅੱਜ ਅਸੀਂ ਤੁਹਾਨੂੰ ਉਸ ਬਾਰੇ ਕੁਝ ਸੱਚੀਆਂ ਗੱਲਾਂ ਦੱਸਣ ਜਾ ਰਹੇ ਹਾਂ ਸਭ ਤੋਂ ਪਹਿਲਾ ਅਸੀਂ ਇਹ ਦੱਸ ਦਿਆਏ ਕਿ ਗੱਦਾਫੀ ਲਿਬੀਆ ਦਾ ਇਕ ਸੱਚਾ ਨੇਤਾ ਸੀ ਉਸਦੇ ਰਾਜ ਵਿਚ ਕੋਈ ਵੀ ਦੁਖੀ ਨਹੀਂ ਸੀਅਤੇ ਗੱਦਾਫੀ ਦੇ ਰਾਜ ਵਿੱਚ ਮੈਡੀਕਲ ਸਹੂਲਤਾਂ, ਬਿਜਲੀ ਪਾਣੀ ਬਿਲਕੁਲ ਫਰੀ ਸੀ, ਲਿਬੀਆ ਵਿੱਚ ਵਿਦੇਸ਼ੀ ਵੀ ਨੌਕਰੀ ਕਰਨ ਜਾਂਦੇ ਸਨ।ਗੱਦਾਫੀ ਔਰਤਾ ਨੂੰ ਬਰਾਬਰ ਦਾ ਹੱਕ ਦਿੰਦਾ ਸੀ ਤੇ ਇਸੇ ਕਰਕੇ ਉਹ ਔਰਤਾਂ ਬਾਡੀਗਾਰਡ ਰੱਖਦਾ ਸੀ ਤਾਂ ਕਿ ਦੁਨਿਆ ਨੂੰ ਪਤਾ ਲੱਗ ਸਕੇ ਕਿ ਮੁਸਲਿਮ ਧਰਮ ਵਿੱਚ ਰਹਿ ਕੇ ਵੀ ਔਰਤਾ ਨੂੰ ਅਜਾਦੀ ਹੈ ਅਮਰੀਕਾ ਨੇ ਗਦਾਫੀ ਨੂੰ ਖ਼ਤਮ ਕਰਕੇ ਇੱਕ ਹੱਸਦਾ ਵੱਸਦਾ ਮੁਲਕ ਤਬਾਹ ਕਰਕੇ ਰੱਖ ਦਿੱਤਾ। ਗੱਦਾਫੀ ਦੇ ਰਾਜ ਵਿੱਚ ਹਰ ਨਵੇਂ ਜੰਮੇ ਬੱਚੇ ਦਾ ਬੈਂਕ ਵਿੱਚ ਖਾਤਾ ਖੁਲ੍ਹਦਾ ਸੀ ਤੇ ਉਸ ਦੇ ਖਾਤੇ ਵਿੱਚ ਤੇਲ ਤੋਂ ਹੋਣ ਵਾਲੀ ਆਮਦਨ ਦੀ ਰੋਆਇਲਟੀ ਦਾ ਬਣਦਾ ਹਿੱਸਾ ਜਮ੍ਹਾ ਹੁੰਦਾ ਸੀ। ਇਹ ਰੁਆਇਲਟੀ ਹਰ ਇੱਕ ਨੂੰ ਬਰਾਬਾਰ ਮਿਲਦੀ ਸੀਗੱਦਾਫੀ ਸਮਝਦਾ ਸੀ ਦੇਸ਼ ਦੇ ਖਣਿਜਾਂ ਉਪਰ ਹਰ ਨਾਗਰਿਕ ਦਾ ਬਰਾਬਰ ਅਧਿਕਾਰ ਹੈ ਗਦਾਫੀ ਨੇ ਲੀਬੀਆ ਵਿਚ ਨਹਿਰ ਬਣਾਈ ਸੀ ਜਿਸ ਕਾਰਨ ਰੇਗਿਸਤਾਨ ਵਿੱਚ ਵੀ ਖੇਤੀ ਹੋਣ ਲੱਗ ਪਈ ਸੀ ਤੇ ਲਿਬਿਆ ਹਰਾ ਭਰਾ ਹੋ ਗਿਆ ਸੀ, ਇਸ ਨਹਿਰ ਦਾ ਠੇਕਾ ਉਸਨੇ ਇੱਕ ਗਰੀਬ ਮੁਲਕ ਕੋਰੀਆ ਨੂੰ ਦਿੱਤਾ ਸੀ ਇਸ ਠੇਕੇ ਕਾਰਨ ਹੀ ਕੋਰੀਆ ਅਮੀਰ ਹੋ ਗਿਆ ਸੀ ਗਦਾਫੀ ਨੇ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਘਰ ਬਣਾ ਕੇ ਦੇਣ ਦਾ ਸੁਪਨਾ ਦੇਖਿਆ ਸੀ, ਇਸ ਕਾਰਨ ਉਸਨੇ ਖੁਦ ਲਈ ਘਰ ਨਹੀ ਬਣਾਇਆ ਸੀਤੇ ਟੈਂਟ ਵਿੱਚ ਸੌਦਾ ਸੀ ਦੱਸੋ ਹੈ ਕੋਈ ਉਹਦੇ ਵਰਗਾ ??ਇਹ ਉਹ ਗੱਲਾਂ ਹਨ ਜੋ ਨਾ ਤਾਂ ਅੰਤਰਰਾਸ਼ਟਰੀ ਮੀਡੀਏ ਨੇ ਲੋਕਾਂ ਸਾਹਮਣੇ ਰੱਖੀਆਂ ਤੇ ਨਾ ਭਾਰਤੀ ਮੀਡੀਏ ਨੇ ਭਾਰਤ ਦੇ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ। ਅਸਲ ਚ ਅਮਰੀਕਾ ਨੇ ਆਪਣੀ ਤੇਲ ਦੀ ਭੁੱਖ ਪੂਰੀ ਕਰਨ ਲਈ ਕਦੇ ਇਰਾਕ ਲੁੱਟਿਆ ਤੇ ਸੱਦਾਮ ਹੁਸੈਨ ਮਾਰਿਆ ਤੇ ਕਦੇ ਲੀਬੀਆ ਲੁੱਟਕੇ ਗੱਦਾਫੀ ਮਾਰਿਆ ਪਰ ਇਰਾਕ ਲਈ ਸੱਦਾਮ ਹੁਸੈਨ ਤੇ ਲੀਬੀਆ ਲਈ ਗੱਦਾਫੀ ਹਮੇਸ਼ਾ ਨਾਇਕ ਰਹਿਣਗੇ ਮੰਨਿਆ ਜਾਂਦਾ ਹੈਕਿ ਅਮਰੀਕਾ ਨੇ ਲਿਬਿਆ ਤੇ ਹਮਲਾ ਇਸ ਲਈ ਕੀਤਾ ਕਿਉਕਿ ਗੱਦਾਫੀ ਨੇ ਆਪਣੇ ਦੇਸ਼ ਨੂੰ ਆਤਮਨਿਰਬਰ ਕਰਕੇ ਦੁਨਿਆ ਦੇ ਮੁਲਕਾਂ ਦੀ ਸੂਚੀ ਵਿੱਚ 52 ਸਥਾਨ ਤੇ ਲੈ ਆਇਆ ਸੀ ਤੇ ਗਦਾਫੀ ਨੇ ਅਮਰੀਕਾ ਦੀ ਸਾਮਰਾਜੀ ਨੀਤੀ ਦਾ ਵਿਰੋਧ ਕੀਤਾ ਸੀ ਤੇ ਅਮਰੀਕਾ ਦੀ ਈਨ ਨਹੀ ਮੰਨੀ ਅਮਰੀਕਾ ਨੇ ਹੀ ਸਭ ਦੇਖਦਿਆਂ CIA ਤੇ ਹੋਰ ਏਜੰਸੀਆਂ ਰਾਹੀ ਲਿਬਿਆ ਵਿੱਚ ਭਾੜੇ ਦੇ ਬਾਗੀ ਪੈਦਾ ਕੀਤੇ ਸੀ