ਡਾ ਗਾਂਧੀ ਨੇ ਦਿੱਤਾ ਖ਼ਸਖ਼ਸ ਦਾ ਛਿੱਟਾ, ਬਜ਼ਰਗ ਨੇ ਕਿਹਾ ਕਰਬਾਨੀ ਦੇਣ ਲੲੀ ਵੀ ਹਾਂ ਤਿਅਾਰ ਹਾਂ, ਵੀਡਿਓ

192
views

ਡਾ ਗਾਂਧੀ ਨੇ ਖ਼ਸਖ਼ਸ ਦਾ ਦਿੱਤਾ ਛਿੱਟਾ, ਬਜ਼ਰਗ ਨੇ ਕਿਹਾ ਕਰਬਾਨੀ ਦੇਣ ਲੲੀ ਵੀ ਹਾਂ ਤਿਅਾਰ ਹਾਂ, ਵੀਡਿਓ
ਪੰਜ ਦਰਿਅਾਵਾਂ ਦੀ ਧਰਤੀ ਵਿੱਚ ਛੇਵਾਂ ਦਰਿਅਾ ਨਸ਼ਿਅਾਂ ਦਾ ਵੱਗ ਰਿਹਾ ਹੈ, ਜਿਸ ਕਾਰਨ ਬਹੁਤ ਨੋਜਵਾਨਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋ ਰਹੀ ਹੈ ਜਿਸ ਦੇ ਕਾਰਨ ੳੁਹ ਰਿਵਾੲਿਤੀ ਨਸ਼ਿਅਾਂ ਦੀ ਖੇਤੀ ਦੀ ਮੰਗ ਕਰ ਰਹੇ ਹਨ, ਡਾ ਡਾ ਗਾਂਧੀ ਵੱਲੋਂ ਪੂਰਾ ਜੋਰ ਲਾੲਿਅਾ ਜਾ ਰਹਿਅਾ ਹੈ, ਪਰ ਸਰਕਾਰ ਨੂੰ ਦਿੱਤੀ ਚਿੱਠੀ ਦੇ ਬਾਰੇ ਹੁਣ ਤੱਕ ਕੋੲੀ ਵੀ ਜਵਾਬ ਨਹੀ ਅਾੲਿਅਾ, ਡਾ ਗਾਂਧੀ ਨੇ ਕਿਹਾ ਕਿ ੲਿੱਥੇ ਛਿੱਟਾ ਦਿੱਤਾ ਹੈ ਜੋ ਕਿ ਸਰਕਾਰ ਦਾ ਵਿਰੋਧ ਦਾ ਤਰੀਕਾ ਹੈ, ਮਲੇਰਕੋਟਲੇ ਦੇ ਛਪਾਰ ਦੇ ਮੇਲੇ ‘ਚ ੲਿੱਕ ਰੈਲੀ ਅਯੋਜਿਤ ਕੀਤੀ ਸੀਜਿਸ ਵਿੱਚ ਕਿਸਾਨ ਵੱਲੋਂ ਸਰਕਾਰ ਦਾ ਵਿਰੋਧ ਕੀਤਾ ਸੀ, ੳੁਥੇ ਹੀ ਡਾ ਗਾਂਧੀ ਨੇ ਕਿਸਾਨਾਂ ਨਾਲ ਮਿਲ ਕੇ ਖ਼ਸਖ਼ਸ ਦਾ ਛਿੱਟਾ ਦਿੱਤਾ ਹੈ। ਜਿਸ ਕਾਰਨ ੳੁਹਨਾਂ ਨੇ ਛਪਾਰ ‘ਚ ਪਹਿਲਾਂ ਵਾਰ ਖ਼ਸਖ਼ਸ ਦੀ ਖੇਤੀ ਨੂੰ ਅਰੰਭ ਕੀਤਾ ਹੈ, ਡਾ ਗਾਂਧੀ ਨੇ ਕਿਹਾ ਪੰਜਾਬ ਵਿੱਚ ਹੁਣ ਨਸ਼ੇ ਦੀ ਮੌਤ ਨਾਲ ਮਰਨ ਵਾਲੇ ਅੰਕੜਿਅਾਂ ਦੀ ਹੁਣ ਸਾਹਮਣੇ ਨਹੀ ਲੈ ਕੇ ਅਾ ਰਹੀ, ਪੰਜਾਬ ਵਿੱਚ ਲਗਤਾਰ ਚਿੱਟੇ ਨਾਲ ਹੋ ਰਹੀਅਾਂ ਮੌਤ ਦੇ ਕਾਰਨ ਰਿਵਾੲਿਤਾਂ ਨਸ਼ਿਅਾਂ ਦੀ ਮੰਗ ਕਰ ਰਹੇ ਲੋਕਾਂ ਨੇ ਅੱਜ ਪਹਿਲੀਂ ਸ਼ੂਰਅਾਤ ਕਰ ਦਿੱਤੀ ਹੈ ਹੁਣ ਦੇਖਣ ੲਿਹ ਹੋਵੇਗਾ ਅੱਗੇ ਕਿ ਹੁੰਦਾ ਹੈ