ਟੂਰਿਸਟ ਵੀਜ਼ੇ ਤੇ ਇੰਗਲੈਂਡ ਜਾ ਰਹੇ ਪੰਜਾਬੀ ਨੇ ਸੁੱਤੀ ਔਰਤ ਨਾਲ ਕੀਤਾ ਅਜਿਹਾ ਸ਼ਰਮਨਾਕ ਕਾਰਾ, ਜਿਸ ਕਾਰਨ ਤੋੜੇਗਾ ਜੇਲ੍ਹ ਦੀ ਰੋਟੀ..

349
views

ਟੂਰੀਸਟ ਵੀਜ਼ੇ ਤੇ ਇੰਗਲੈਂਡ ਜਾ ਰਹੇ ਪੰਜਾਬੀ ਨੇ ਸੁੱਤੀ ਔਰਤ ਨਾਲ ਕੀਤਾ ਅਜਿਹਾ ਸ਼ਰਮਨਾਕ ਕਾਰਾ, ਜਿਸ ਕਾਰਨ ਤੋੜੇਗਾ ਜੇਲ੍ਹ ਦੀ ਰੋਟੀ.. ਇੰਗਲੈਂਡ ‘ਚ ਇੱਕ ਪੰਜਾਬੀ ਨੂੰ ੧੨ ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਜਿਸ ਦੀ ਪਹਿਚਾਣ ਹਰਦੀਪ ਸਿੰਘ ਵਜੋਂ ਹੋਈ ਹੈ, ਜਿਸ ਤੇ ਇਲਜ਼ਾਮ ਹੈ ਕਿ ਉਸ ਨੇ ਆਪਣੇ ਨਾਲ ਬੈਠੀ ਇੱਕ ਮਹਿਲਾਂ ਦਾ ਸਰੀਰਕ ਸ਼ੋਸ਼ਣ ਕੀਤਾ ਹੈ, ਦੱਸਿਆ ਜਾ ਰਿਹਾ ਹੈ ਕਿ ਹਰਦੀਪ ਨੇ ਇਸ ਘਿਨਾਉਣੀ ਹਰਕਤ ਨੂੰ ਉਸ ਸਮੇਂ ਅੰਜ਼ਾਮ ਦਿੱਤਾ ਜਦੋਂ ਫਲਾਈਟ ਦੀ ਲਾਈਟਾਂ ਬੰਦ ਹੋਣ ਤੋਂ ਬਾਅਦ ਸਾਰੇ ਯਾਤਰੀ ਸੌਂ ਗਏ ਸੀ। ਦੱਸਿਆ ਜਾ ਰਿਹਾ ਹੈ ਕਿ ਹਰਦੀਪ 6 ਮਹੀਨਿਆਂ ਦੇ ਟੂਰੀਸਟ ਵੀਜ਼ਾ ‘ਤੇ ਇੰਗਲੈਂਡ ਜਾ ਰਿਹਾ ਹੈ, ਦੱਸਿਆ ਜਾ ਰਿਹਾ ਹੈ ਕਿ ਹਰਦੀਪ ਹੁਸ਼ਿਆਰਪੁਰ ਤੋਂ ਇੰਗਲੈਂਡ ਜਾ ਰਿਹਾ ਹੈ