ਜੀਜੇ ਦਾ ਆਇਆ ਸਾਲੇ ਦੀ ਪਤਨੀ ‘ਤੇ ਦਿਲ, ਲੈ ਕੇ ਹੋਇਆ ਫਰਾਰ,ਖੁਦ ਵੀ ਕਰਵਾਈ ਸੀ ਲਵ ਮੈਰਿਜ਼

416
views

 ਜੀਜੇ ਦਾ ਆਇਆ ਸਾਲੇ ਦੀ ਪਤਨੀ ‘ਤੇ ਦਿਲ, ਲੈ ਕੇ ਹੋਇਆ ਫਰਾਰ,ਖੁਦ ਵੀ ਕਰਵਾਈ ਸੀ ਲਵ ਮੈਰਿਜ਼, ਗੁਰਦਾਸਪੁਰ ਤੋਂ ਇੱਕ ਅਜੀਬ ਮਾਮਲਾ ਦੇਖਣ ਨੂੰ ਸਾਹਮਣੇ ਆਇਆ ਹੈ,ਜਿੱਥੇ ਕਿ ਪ੍ਰੇਮ ਵਿਆਹ ਕਰਵਾਉਣ ਦੇ ਬਾਵਜੂਦ ਜੀਜੇ ਨੇ ਸਾਲੇ ਦੀ ਪਤਨੀ ਨੂੰ ਲੈ ਕੇ ਫਰਾਰ ਹੋ ਗਿਆ, ਤੇ ਹੈਰਾਨ ਦੀ ਗੱਲ ਇਹ ਕਿ ਇਹਨਾਂ ਦੋਹਨਾਂ ਦਾ ਕੋਈ ਸੁਰਾਗ ਨਹੀ ਮਿਲਿਆ, ਰਾਮਨਗਰ ਦੇ ਜਲੰਧਰ ਦੇ ਰਹਿਣ ਵਾਲੇ ਕੀਮਤੀ ਲਾਲ ਨੇ ਦੱਸਿਆ ਕਿ ਉਸ ਦੀ ਭੈਣ ਸੁਨੀਤਾ ਨਾਲ ਸ਼ਾਹਕੋਟ ਵਾਸੀ ਸੋਨੂੰ ਨਾਲ “ਲਵ ਮੈਰਿਜ਼” ਹੋਈ ਸੀ, ਜਿਸ ਤੋਂ ਬਾਅਦ ਉਹਨਾਂ ਦੇ ਚਾਰ ਬੱਚੇ ਸਨ, ਕੀਮਤੀ ਲਾਲ ਨੇ ਦੱਸਿਆ ਕਿ ਉਸ ਦਾ ਜੀਜਾ ਸੋਨੂੰ ਉਸ ਦੀ ਪਤਨੀ ਨੂੰ ਲੈ ਕੇ ਪਿਛਲੇ ਸਾਲ ਦੁਸਹਿਰੇ ਤੋਂ ਫਰਾਰ ਹੋ ਗਿਆ, ਉਸ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਵੀ ਹਨ, ਜ ਕੀਮਤੀ ਲਾਲ ਨੇ ਦੱਸਿਅ ਕਿ ਉਹ ਕਾਫੀ ਸਮੇ ਤੋਂ ਪੁਲਿਸ ਦੇ ਅੱਗੇ ਗੁਹਾਰ ਲਗਾ ਰਿਹਾ ਹੈ ਪਰ ਉਸ ਦੀ ਕੋਈ ਸੁਣਵਾਈ ਨਹੀ ਹੋ ਰਹੀ