ਜਹਾਜ਼ ਸਮੰਦਰ ‘ਚ ਡਿੱਗਣ ਤੋਂ ਬਾਅਦ ਦਿਲ ਦਹਿਲਾੳੁਣ ਵਾਲਿਅਾਂ ਤਸਵੀਰਾਂ ਅਾੲਿਅਾਂ ਸਾਹਮਣੇ, ਕਮਜ਼ੋਰ ਦਿਲ ਵਾਲੇ ਨਾ ਦੇਖਣ॥

2041
views

ਜਹਾਜ਼ ਸਮੰਦਰ ‘ਚ ਡਿੱਗਣ ਤੋਂ ਬਾਅਦ ਦਿਲ ਦਹਿਲਾੳੁਣ ਵਾਲਿਅਾਂ ਤਸਵੀਰਾਂ ਅਾੲਿਅਾਂ ਸਾਹਮਣੇ, ਕਮਜ਼ੋਰ ਦਿਲ ਵਾਲੇ ਨਾ ਦੇਖਣ॥ ੲਿੰਡੋਨੀਸੀਅਾਂ ਵਿੱਚ ਭਿਅਾਨਕ ਜਹਾਜ ਹਾਦਸਾਂ 188 ਯਾਤਰੀਅਾਂ ਸਮੇਤ ਦਿੱਲੀ ਦੇ ਪਾੲੀਲੇਟ ਦੀ ਹੋੲੀ ਮੋਤ ਅਤੇ ਸਮੁੰਦਰ ਵਿੱਚ ਡੁੱਬਦੇ ਹੋੲੇ ਜਹਾਜ ਦੀ ਲਾੲਿਵ ਵੀਡੀੳੁ ਅਾੲੀ ਸਾਹਮਣੇ ਬਚਾਓੁ ਕਾਰਜ ਜਾਰੀ ਨੇ ਬਹੁਤ ਭਿਅਾਨਕ ਹਾਦਸਾਂ ਲਾਸਾਂ ਦੀ ਭਾਲ ਜਾਰੀ ੲੇ ਹਾਲ ਹੀ ਵਿੱਚ ਇੰਡੋਨੇਸ਼ੀਆ ਦਾ ਲਾਇਨ ਏਅਰ ਯਾਤਰੀ ਜਹਾਜ਼ ਜੇਟੀ -610 ਸੋਮਵਾਰ ਨੂੰ ਜਕਾਰਤਾ ਤੋਂ ਪੰਗਕਲ ਜਾ ਰਿਹਾ ਸੀ,ਪਰ ਉਡਾਣ ਤੋਂ ਕੁਝ ਕੁ ਮਿੰਟਾਂ ਬਾਅਦ ਹੀ ਇਹ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਨੂੰ ਭਾਰਤੀ ਪਾਇਲਟ ਭਵਿਅ ਸੁਨੇਜਾ ਉਡਾ ਰਿਹਾ ਸੀ। ਇਸ ਵਿੱਚ 178 ਬਾਲਗ ਯਾਤਰੀ, 3 ਬੱਚੇ ਤੇ 7 ਕ੍ਰੂ ਮੈਂਬਰ ਸ਼ਾਮਲ ਸਨ। ਬੀਬੀਸੀ ਦੇ ਅਨੁਸਾਰ, ਜਹਾਜ਼ ਦੇ ਉੱਡਣ ਤੋਂ ਕੁਝ ਹੀ ਮਿੰਟਾਂ ਬਾਅਦ ਸੰਪਰਕ ਟੁੱਟ ਗਿਆ, ਜਿਸ ਸਮੇਂ ਹਵਾਈ ਜਹਾਜ਼ ਨਾਲੋਂ ਸੰਪਰਕ ਟੁੱਟਾ, ਉਸ ਵੇਲੇ ਜਹਾਜ਼ ਸਮੁੰਦਰ ਉੱਪਰ ਉਡਾਣ ਭਰ ਰਿਹਾ ਸੀ। ੲਿਸ ਦੁਰਘਟਨਾ ਵਿੱਚ, ਦਿੱਲੀ ਦੇ ਰਹਿਣ ਵਾਲੇ ਜਹਾਜ਼ ਦੇ ਪਾਇਲਟ ਭਵਿਅ ਸੁਨੇਜਾ ਦੀ ਵੀ ਮੌਤ ਹੋ ਗਈ ਜੋ ਸਾਲ 2011 ਤੋਂ ਲਾਇਨ ਏਅਰ ਵਿੱਚ ਪਾਇਲਟ ਬਣਿਆ ਸੀ। 2016 ਵਿੱਚ ਹੀ ਉਸ ਦਾ ਵਿਆਹ ਹੋਇਆ ਸੀ। ਬਚਾਅ ਦਲ ਨੇ ਵੀ ਮੌਰਚਾ ਸੰਭਾਲਦਿਆਂ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਸੁਵਿਧਾ ਮੁਤਾਬਕ ਮਦਦ ਮੁਹੱਈਆ ਕਰਵਾਈ। ਜਕਾਰਤਾ ਪੋਸਟ ਅਨੁਸਾਰ ਸੋਮਵਾਰ ਸਵੇਰੇ 6.45 ਵਜੇ ਪੋਤ ਯਾਤਾਯਾਤ ਸੇਵਾ ਸੁਯਾਦੀ ਨੂੰ ਇੱਕ ਟਗਬੋਟ ਰਿਪੋਰਟ ਮਿਲੀ ਸੀ ਉਨ੍ਹਾਂ ਦੇ ਚਾਲਕ ਦਲ ਦੇ ਮੈਂਬਰਾਂ ਨੇ ਜਹਾਜ਼ ਦਾ ਮਲਬਾ ਦੇਖਿਆ ਹੈ। ਇਸ ਤੋਂ ਉਨ੍ਹਾਂ ਅੰਦਾਜ਼ਾ ਲਾਇਆ ਕਿ ਇਹ ਲਾਇਨ ਏਅਰ ਦੇ ਜਹਾਜ਼ ਦਾ ਮਲਬਾ ਹੋ ਸਕਦਾ ਹੈ, ਜੋ ਪੱਛਮ ਜਾਵਾ ਦੇ ਕਰਾਵਾਂਗ ਵਿੱਚ ਤਾਨਜੁੰਗ ਬੰਗਿਨ ਦੇ ਨੇੜੇ ਸਮੁੰਦਰ ਵਿੱਚ ਤੈਰ ਰਿਹਾ ਸੀ, ਰੈਸਕਿਊ ਟੀਮ ਨੂੰ ਹਾਦਸੇ ਵਿੱਚ ਮਾਰੇ ਗਏ ਇੱਕ ਯਾਤਰੀ ਦਾ ਪਰਸ ਮਿਲਿਆ ਹੈ