ਜਦੋਂ ਸਾਂਈ ਲਾਡੀ ਸ਼ਾਹ ਜੋ ਕੋਲ ਆਈ ਇੱਕ ਅੋਰਤ ਸਾਂਈ ਜੀ ਦੇ ਵਿਚਾਰ ਜਰੂਰ ਸੁਣੋ…!

2570
views

ਜਦੋਂ ਸਾਂਈ ਲਾਡੀ ਸ਼ਾਹ ਜੋ ਕੋਲ ਆਈ ਇੱਕ ਅੋਰਤ ਸਾਂਈ ਜੀ ਦੇ ਵਿਚਾਰ ਜਰੂਰ ਸੁਣੋ
ਜੈ ਬਾਬਾ ਮੁਰਾਦ ਸ਼ਾਹ ਜੀ, ਜੈ੍ ਸਾਂਈ ਲਾਡੀ ਸ਼ਾਹ ਜੀ, ਬਾਬਾ ਮੁਰਾਦ ਸ਼ਾਹ ਜੀ ਦੇ ਪੇਜ਼ ਤੇ ਤਹਾਡਾ ਸੁਵਾਗਤ ਹੈ,ਸਾਡੀ ਕੋੋਸ਼ਿਸ ਹਮੇਸ਼ਾਂ ਇਹ ਹੀ ਹੁੰਦੀ ਹੈ ਕਿ ਤਹਾਨੂੰ ਕੋਈ ਜਾਣਕਾਰੀ, ਖਬਰ ਜਾਂ ਵੀਡੀਓ ਆਦਿ ਦਿਖਾਈ ਜਾਵੇ, ਅੱਜ ਅਸੀ ਗੱਲ ਕਰਨ ਜਾ ਰਹੇ ਹਾਂ ਨਕੋਰਦਰ ਦਰਬਾਰ ਦੀ, ਨਕੋਦਰ ਸ਼ਹਿਰ ਜਿਸ ਨੂੰ ਪੀਰਾਂ ਫ਼ਕ਼ੀਰਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ. ਨ-ਕੋ-ਦਰ ਜਿਸ ਦਾ ਮਤਲਬ ਹੀ ਹੈ ਇਸ ਵਰਗਾ “ਨਾ ਕੋਈ ਦਰ”, ਜਿੱਥੇ ਬ੍ਰਹਮ ਗਿਆਨੀਆਂ ਨੇ ਜਨਮ ਲਿਆ ਤੇ ਇਸ ਧਰਤੀ ਨੂੰ ਭਾਗ ਲੱਗ ਗਏ.

ਦੋਸਤੋ ਇਕ ਵਾਰ ਦੀ ਗੱਲ ਹੈ ਨਕੋਦਰ ਦਰਬਾਰ ਸਾਈ ਜੀ ਕੋਲ ਇਕ ਔਰਤ ਆਈ ਉਹ ਅੋਰਤ ਘਰੋ ਬਹੁਤ ਹੀ ਜਿਆਦਾ ਗਰੀਬ ਸੀ ਤੇ ਠੰਢ ਵੀ ਕਾਫ਼ੀ ਸੀ! ਉਹ ਔਰਤ ਸਾਂਈ ਲਾਡੀ ਸ਼ਾਹ ਜੀ ਲਈ ਕੰਬਲ ਲੈ ਕੇ ਆਈ ਦੋਸਤੋ ਉਸ ਔਰਤ ਨੇ ਸਾਈ ਜੀ ਨੂੰ ਕਿਹਾ ਕਿ ਇਹ ਤੋਹਡੇ ਲਈ ਹੈ! ਸਾਂਈ ਜੀ ਬਹੁਤ ਗੁਸੇ ਹੋਏ ਤੇ ਉਸ ਔਰਤ ਨੂ ਸਾਂਈ ਜੀ ਬੋਲੇ ਆਪਣੇ ਕੰਬਲ ਲੈ ਜਾ ਇਥੋ ਚੱਲ ਜਾ, ਦੋਸਤੋ ਉਹ ਔਰਤ ਚਲੀ ਗਈ! ਤੇ ਬਾਅਦ ਵਿੱਚ ਸਾਂਈ ਜੀ ਦੇ ਸੇਵਾਦਾਰ ਨੇ ਸਾਂਈ ਜੀ ਕੋਲ ਪੁਛੀਆ ਕਿ ਸਾਂਈ ਜੀ ਉਹ ਔਰਤ ਇਨੀ ਗਰੀਬ ਸੀ ਤੁਸੀ ਇਨੇ ਗੁੱਸੇ ਨਾਲ ਬੋਲੇ ਉਸ ਨੂੰ ਤੇ ਉਸ ਨੂੰ ਭੇਜ ਦਿੱਤਾ ਸਾਂਈ ਜੀ ਕਿਹਦੇ ਕਾਕਾ ਮੇ ਉਸਦੇ ਕੰਬਲ ਕੀ ਕਰਨੇ ਸੀ! ਉਸਦੇ ਬੱੱਚੇ ਠੰਢ ਚ ਤੜਫ਼ ਰਹੇ ਨੈ ਸਾਂਈ ਜੀ ਸਭ ਜਾਣਦੇ ਸਨ ਤੇ ਸਾਂਈ ਜੀ ਕਿਹਦੇ ਸਨ ਕਿ ਸਾਡਾ ਨਿਸ਼ਾਨਾ ਇਹੇ ਹੈ ਕਿ ਸਭ ਦਿਆ ਝੋਲੀਆ ਭਰੀਆ ਜਾਣ