ਜਦੋਂ ਧੀਆਂ ਨੇ ਆਪਣੇ ਪਿਤਾ ਦੀਆਂ ਅਰਥੀਆਂ ਨੂੰ ਦਿੱਤਾ ਮੋਢਾ, ਰੋ ਪਿਆ ਸਾਰਾ ਪਿੰਡ…

169
views

ਜਦੋਂ ਧੀਆਂ ਨੇ ਆਪਣੇ ਪਿਤਾ ਦੀਆਂ ਅਰਥੀਆਂ ਨੂੰ ਦਿੱਤਾ ਮੋਢਾ, ਰੋ ਪਿਆ ਸਾਰਾ ਪਿੰਡ… ਧਰਮਕੋਟ ਦੇ ਨੇੜੇ ਦੇ ਪਿੰਡ ਬੁਢਲਾਡਾ ‘ਚ ਇੱਕ ਸਾਬਕਾ ਫੌਜ਼ੀ ਜਗਰਾਜ ਸਿੰਘ ਦਾ ਦਿਹਾਂਤ ਹੋ ਗਿਆ, ਜਗਰਾਜ ਸਿੰਘ ਦੀਆਂ ਧੀਆਂ ਨੇ ਆਪਣੇ ਪਿਤਾ ਦੀਆਂ ਅਰਥੀਆਂ ਨੂੰ ਮੋਢਾ ਦੇ ਕੇ ਮੁੰਡਾ ਹੋਣ ਦਾ ਫਰਜ਼ ਨਿਭਾਇਆ, ਫੋਜ ਦੇ ਜਵਾਨਾਂ ਨੇ ਪਹਿਲਾਂ ਜਗਰਾਜ ਸਿੰਘ ਨੂੰ ਸਲਾਮੀ ਦਿੱਤੀ ਤੇ ਬਾਅਦ ਵਿੱਚ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਉਹਨਾਂ ਦੀਆਂ ਧੀਆਂ ਨੇ ਉਸ ਦਾ ਸੰਸਕਾਰ ਕੀਤਾ, ਇਸ ਦੌਰਾਨ ਪਿੰਡ ਵਾਸੀਆਂ ਦੇ ਨਾਲ MLA ਸੁਖਜੀਤ ਸਿੰਘ ਲੋਹਗੜ੍ਹ ਸਮੇਤ ਹੋਰ ਲੋਕ ਮੌਜ਼ੂਦ ਰਹੇ। ਧੀਆਂ ਵੱਲੋਂ ਆਪਣੇ ਪਿਤਾ ਦੀਆਂ ਅਰਥੀਆਂ ਨੂੰ ਮੋਢਾ ਦਿੱਤਾ ਦੇਖ ਉੱਥੇ ਮੌਜੂਦ ਹਰ ਕਿਸੇ ਦੀ ਅੱਖ ਵਿੱਚ ਹੰਝੂ ਆ ਗਏ