ਗੈਂਗਸਟਰਾਂ ਨੇ ਦਰਸ਼ਨ ਲੱਖੇਵਾਲਾ ਨੂੰ ਅਗਵਾਹ ਕਰਕੇ ਬੱਬੂ ਮਾਨ ਤੋਂ ਮੰਗਣੀ ਸੀ ਫਿਰੌਤੀ…!

208
views

ਗੈਂਗਸਟਰਾਂ ਨੇ ਦਰਸ਼ਨ ਲੱਖੇਵਾਲਾ ਨੂੰ ਅਗਵਾਹ ਕਰਕੇ ਬੱਬੂ ਮਾਨ ਤੋਂ ਮੰਗਣੀ ਸੀ ਫਿਰੌਤੀ…!
ਬੀਤੀ ਕੁਝ ਦਿਨ ਪਹਿਲਾਂ ਲੁਧਿਅਾਣਾ ਅਸ਼ਵੀਨੀ ਕੁਮਾਰ ਗੋਲੀ ਚਲਾੳੁਣ ਵਾਲੇ ਗੈਂਗਸਟਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਅਾ ਹੈ ਤੇ ੲਿਹਨਾਂ ਗੈਂਗਸਟਾਰਾਂ ਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋੲੇ ਹਨ, ੳੁਹਨਾਂ ਨੇ ਦੱਸਿਅਾ ਕਿ ੳੁਹਨਾਂ ਨੇ ਲੁਧਿਅਾਣਾ ਤੋਂ ੲਿੱਕ ਫੂਰਚੂਨਰ ਗੱਡੀ ਚੋਰੀ ਕਰਕੇ ਪੰਜਾਬੀ ਗਾੲਿਕ ਦਰਸ਼ਨ ਲੱਖੇਵਾਲ ਨੂੰ ਅਗਵਾਹ ਕਰਨਾ ਸੀ,ਤੇ ਬੱਬੂ ਮਾਨ ਕੋਲੋਂ ਫਿਰੋਤੀ ਮੰਗਣੀ ਸੀ ਗੈਂਗਸਟਰਾਂ ਦੀ ਪਛਾਣ ਸਖਪ੍ਰੀਤ ਸਿੰਘ ਸੋਨੀ ਤੇ ਰਾਜਪਾਲ ਵਾਜੋਂ ਹੋੲੀ ਹੈਤਹਾਨੂੰ ਦੱਸ ਦੲਿੲੇ ਕਿ ਦਰਸ਼ਨ ਲੱਖੇਵਾਲ ਨੂੰ ਬੱਬੂ ਮਾਨ ਨੇ ਸਪੋਟ ਕੀਤੀ ਸੀ ਬੂਹੇ ਤੇ ਹੱਥਾਂ ਨਾਲ ਸੰਗੀਤ ਵਜਾਉਣ ਵਾਲਾ ਪੱਲੇਦਾਰ ਦਰਸ਼ਨ ਲੱਖੇਵਾਲਾ ਰਾਤੋ ਰਾਤ ਪੰਜਾਬ ਦੀ ਸਿੰਗਿੰਗ ਸੈਨਸੇਸ਼ਨ ਬਣ ਗਿਆ। ਬੇਹੱਦ ਮਾੜੀ ਕੁਆਲਿਟੀ ਦੀ ਵੀਡੀਓ, ਪਰ ਸ਼ਾਨਦਾਰ ਆਵਾਜ਼ ਅਤੇ ਲੇਖਣੀ ਨੇ ਲੱਖੇਵਾਲਾ ਨੂੰ ਇੰਨਾ ਮਸ਼ਹੂਰ ਕਰ ਦਿੱਤਾ ਕਿ ਬੱਬੂ ਮਾਨ ਨੇ ਉਸਨੂੰ ਲਾਂਚ ਹੀ ਕਰ ਦਿੱਤਾ।ਬੂਹੇ ਤੇ ਹੱਥਾਂ ਨਾਲ ਸੰਗੀਤ ਵਜਾਉਣ ਵਾਲਾ ਪੱਲੇਦਾਰ ਦਰਸ਼ਨ ਲੱਖੇਵਾਲਾ ਰਾਤੋ ਰਾਤ ਪੰਜਾਬ ਦੀ ਸਿੰਗਿੰਗ ਸੈਨਸੇਸ਼ਨ ਬਣ ਗਿਆ।ਬੇਹੱਦ ਮਾੜੀ ਕੁਆਲਿਟੀ ਦੀ ਵੀਡੀਓ, ਪਰ ਸ਼ਾਨਦਾਰ ਆਵਾਜ਼ ਅਤੇ ਲੇਖਣੀ ਨੇ ਲੱਖੇਵਾਲਾ ਨੂੰ ਇੰਨਾ ਮਸ਼ਹੂਰ ਕਰ ਦਿੱਤਾ ਕਿ ਬੱਬੂ ਮਾਨ ਨੇ ਉਸਨੂੰ ਲਾਂਚ ਹੀ ਕਰ ਦਿੱਤਾ।ਪੁਲਿਸ ਨੇ ਦੱਸਿਅਾ ਕਿ ਗੈਂਗਸਟਰਾਂ ਕੋਲੋ ਯੂਪੀ ਤੋਂ ਲਿਅਾਦੇੇਂ ਹਥਿਅਾਰ ਵੀ ਮਿਲੇ ਹਨ, ੳੁਹਨਾਂ ਨੇ ਦੱਸਿਅਾ ਕਿ ੲਿਹਨਾਂ ਗੈਂਗਸਟਰਾਂ ਨੇ ਲੁਧਿਅਾਣ ‘ਚ ਗੈਂਗਵਾਰ ਕਰਨੇ ਸੀ