ਕੋਮਾ ‘ਚ ਗੲੀ ਅੌਰਤ ਨੇ ਦਿੱਤਾ ਬੱਚੇ ਨੂੰ ਜਨਮ, 14 ਸਾਲਾਂ ਤੋਂ ਹੈ ਹਸਪਤਾਲ ‘ਚ ਦਾਖਲ… !

239
views

ਕੋਮਾ ‘ਚ ਗੲੀ ਅੌਰਤ ਨੇ ਦਿੱਤਾ ਬੱਚੇ ਨੂੰ ਜਨਮ, 14 ਸਾਲਾਂ ਤੋਂ ਹੈ ਹਸਪਤਾਲ ‘ਚ ਦਾਖਲ…
ਅਮਰੀਕਾ ਦੇ ਅਰਿਜੋਨਾ ‘ਚ ਸਥਿਤ ਹੋਸਿਂਡਾ ਹੈਲਥ ਕੇਅਰ ‘ਚ ਕਰੀਬ 14 ਤੋਂ ਕੋਮਾ ਵਿੱਚ ਗੲੀ ਮਹਿਲਾ ਨੇ ਸਵਿੱਸਥ ਬੱਚੇ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ ਅੌਰਤ ਨਾਲ ਬਾਲਤਕਾਰ ਹੋਣ ਦੀ ਸੰਭਵਨਾ ਜਤਾੲੀ ਜਾ ਰਹੀ ਹੈ, ਫਿਲਹਾਲ ਮਾਮਲੇ ਦੀ ਜਾਂਝ ਸ਼ੂਰ ਕਰ ਦਿੱਤੀ ਹੈ, ੲਿਸ ਤੋਂ ਪਹਿਲਾਂ ਵੀ ਹਸਪਤਾਲ ਦੇ ਸਟਾਫ ਤੇ ਬਦਸਲੂਕੀ ਦੇ ਮਾਮਲੇ ਸਾਹਮਣੇ ਅਾੲੇ ਹਨ, ਬੱਚੇ ਨੂੂੰ ਜਨਮ ਦੇਣ ਵਾਲੀ ਮਹਿਲਾਂ 14 ਤੋਂ ਹਸਪਤਾਲ ਵਿੱਚ ਦਾਖਲ ਸੀ, ਪਾਣੀ ਵਿੱਚ ਡੁੱਬਣ ਕਾਰਨ ੳੁਸ ਦੇ ਦਿਮਾਗ ਨੂੰ ਨੁਕਸਾਨ ਹੋ ਗਿਅਾ ਸੀ,ੲਿਸ ਘਟਨਾਂ ਤੋਂ ਬਾਅਦ ਹੁਣ ੳੁਸ ਮਹਿਲਾਂ ਦੇ ਨਾਲ ੲਿੱਕ ਮਹਿਲਾਂ ਸਟਾਫ ਦੀ ਅਧਿਕਾਰੀ ਪੱਕੇ ਤੌਰ ਤੇ ਮਜੌੂਦ ਰਹੇਗੀ, 5 ਸਾਲ ਪਹਿਲਾਂ ਮਹਿਲਾਂ ਹੱਟ ਗੲੀ ਸੀ ਖਾਣੋਂ ਪੀਣੋ, ਮੀਡਿਅਾ ਰਿਪੋਟਰਾਂ ਅਨੁਸਾਰ ੲਿਸ ਤੋਂ ਪਹਿਲਾਂ ਵੀ ਹਸਪਤਾਲ ਤੇ ਲਿੰਗਕ ਟਿਪਣੀ ਦੀ ਘਟਨਾਂ ਵੀ ਸਾਹਮਣੇ ਅਾੲਿਅਾਂ ਹਨ, ਹੈਲਥ ਕੇਅਰ ਸੈਂਟਰ ਨੇ ਮਾਮਲਾ ਦੀ ਜਾਂਝ ਕਰਨ ਦੇ ਹੁਕਮ ਦਿੱਤੇ ਹਨ, ਪਰ ਅਜਿਹੀ ਸ਼ਰਮਨਾਕ ਘਟਨਾਂ ਤੋਂ ਬਾਅਦ ਹਸਪਤਾਲ ਸਵਾਲਾਂ ਦੇ ਘੇਰੇ ਵਿੱਚ ਅਾ ਗਿਅਾ ਹੈਤੇ ਲੋਕਾਂ ੲਿਸ ਤੋਂ ਬਾਅਦ ਸਟਾਫ ਤੇ ਲਾਹਨਤਾਂ ਪਾ ਰਹੇ ਹਨ ,ਅਸੀ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾਂ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਕਰੋ ਤਾਂ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ