ਕੈਂਸਰ ਪੀੜਤ ਮਾਂ ਦੀ ਧੀ ਨੇ 10ਵੀਂ ਦੇ ਨਤੀਜੇ ‘ਚ ਕੀਤਾ ਕਮਾਲ…!

261
views

ਕੈਂਸਰ ਪੀੜਤ ਮਾਂ ਦੀ ਧੀ ਨੇ 10ਵੀਂ ਦੇ ਨਤੀਜੇ ‘ਚ ਕੀਤਾ ਕਮਾਲ…
ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਤੀਜਾ ਆਉਣ ਤੋਂ ਬਾਅਦ ਵਿਦਿਆਰਥੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ੧੦ ਵੀ ਦੇ ਨਤੀਜੀਆਂ ‘ਚ ਇੱਕ ਵਾਰ ਫਿਰ ਲੜੀਆਂ ਨੇ ਬਾਜ਼ੀ ਮਾਰੀ ਹੈ। ਉੱਥੇ ਹੀ ਬਠਿੰਡਾ ਜ਼ਿਲ੍ਹੇ ਦੀ ਜ਼ਸਨਪ੍ਰੀਤ ਕੌਰ ਨੇ ਜਸ਼ਨਪ੍ਰੀਤ ਕੌਰ ਵੀ ਸ਼ਾਮਲ ਹੈ,ਉਸਨੇ 650 ਵਿੱਚੋਂ 644 ਅੰਕ ਹਾਸਲ ਕਰ ਪੰਜਾਬ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਧੀ ਵੱਲੋਂ ਇੰਨੇ ਅੰਕ ਹਾਸਲ ਕਾਰਨ ਤੋਂ ਬਾਅਦ ਜਸ਼ਨਪ੍ਰੀਤ ਦੇ ਮਾਪੇ ਕਾਫੀ ਖੁਸ਼ ਹਨ। ਉੱਥੇ ਹੀ ਜਸ਼ਨਪ੍ਰੀਤ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਜੀ ਨੂੰ ਕੈਂਸਰ ਹੈ, ਪਰ ਇਹ ਸਭ ਹੋਣ ਦੇ ਬਾਵਜੂਦ ਇਹ ਉਪਲੱਬਧੀ ਹਾਸਲ ਕੀਤੀ ਹੈ