ਕੈਂਸਰ ਦੇ ਮਰੀਜ਼ਾ ਦੇ ਲੲੀ ਵੱਡੀ ਰਾਹਤ, ਹੋਣ ਹੋਵੇਗਾ ਨਵੀ ਤਕਨੀਕ ਨਾਲ ੲਿਲਾਜ

150
views

ਕੈਂਸਰ ਦੇ ਮਰੀਜ਼ਾ ਦੇ ਲੲੀ ਵੱਡੀ ਰਾਹਤ, ਹੋਣ ਹੋਵੇਗਾ ਨਵੀ ਤਕਨੀਕ ਨਾਲ ੲਿਲਾਜ
ਜਿਵੇਂ ਕਿ ਤਹਾਨੂੰ ਪਤਾ ਹੀ ਹੈ ਕਿ ਕੈਂਸਰ ਦਾ ੲਿਲਾਜ ਬਹੁਤ ਮਹਿੰਗਾ ਹੈ ਤੇ ਪੰਜਾਬ ਵਿੱਚ ੲਿਸ ਦਾ ੲਿਲਾਜ ਪਹਿਲਾਂ ੲਿੰਨ੍ਹਾਂ ਵਧੀਅਾਂ ਨਹੀ ਸੀ ਪਰ ਹੁਣੇ ਹੁਣੇ ੲਿੱਕ ਖਬਰ ਨੇ ਕੈਂਸਰ ਦੇ ਮਰੀਜ਼ਾਂ ਨੂੰ ਨਵੀ ਅਾਸ ਤੇ ਜਿੰਦਗੀ ਦੀ ੳੁਮੀਦ ਦਵਾੲੀ ਹੈ। ਜਿਕਰਯੋਗ ਹੈ ਕਿ ਜਿਹੜੇ ਮਰੀਜ਼ਾ ਦਾ ੲਿਲਾਜ਼ ਸਰਜਰੀ ਨਾਲ ਨਹੀਂ ਹੋ ਸਕਦਾ, ਹੁਣ ਉਨ੍ਹਾਂ ਲਈ ਪੀ.ਜੀ.ਆਈ ‘ਚ ਰੇਡੀਓ ਡਾਇਗਨੋਸਿਸ ਵਿਭਾਗ ‘ਚ ਇਕ ਅਜਿਹੀ ਮਸ਼ੀਨ ਇੰਸਟਾਲ ਕੀਤੀ ਗਈ ਹੈ, ਇਸ ਮਸ਼ੀਨ ਤੋਂ ਕ੍ਰਾਇਓ-ਏਬਲੇਸ਼ਨ ਦੇ ਜ਼ਰੀਏ ਟਿਊਮਰ ਦਾ ਇਲਾਜ ਹੋਵੇਗਾ। ਦੇਸ਼ ‘ਚ ਹਾਲੇ ਤਕ ਅਜਿਹੀ ਮਸ਼ੀਨ ਕੀਤੇ ਵੀ ਇੰਸਟਾਲ ਨਹੀਂ ਕੀਤੀ ਗਈ ਅਤੇ ਇਹ ਅਜਿਹੀ ਇਕ ਪਹਿਲੀ ਮਸ਼ੀਨ ਹੈ। ਪੀ.ਜੀ.ਆਈ ਦਾ ਵਿਭਾਗ ਹੁਣ ਇਸ ਤਰਾਂ ਦੇ ਟ੍ਰੀਟਮੈਂਟ ਲਈ ਪੂਰੀ ਤਰਾਂ ਤਿਆਰ ਹੈ। ਵਿਭਾਗ ‘ਚ ਰੇਡੀਓ ਫ੍ਰੀਕੂਐਂਸੀਏਲਬੇਸ਼ਨ, ਮਾਈਕ੍ਰੋਵੇਵੇ ਏਲਬੇਸ਼ਨ, ਇਰਰਿਵਰਸਿਬਲ ਇਲੈਕਟਰੋਪੋਰੇਸ਼ਨ, ਹਾਈ ਇੰਟੈਂਸਿਟੀ ਫੋਕਸਡ ਅਲਟਰਾ-ਸਾਊਂਡ ਦੇ ਬਾਅਦ ਹੁਣ ਕ੍ਰਾਇਓ-ਏਲਬੇਸ਼ਨ ਸੁਵਿਧਾ ਵੀ ਸ਼ੁਰੂ ਕਰ ਦਿੱਤੀ ਗਈ ਹੈ।ਵਿਭਦੇ ਹੈਡ ਪ੍ਰੋ. ਐਨ.ਕੇ. ਖੰਡੇਵਾਲ ਨੇ ਦੱਸਿਆ ਕਿ ਐਮ. ਡੀ. ਐਂਡਰਸ ਕੈਂਸਰ ਸੈਂਟਰ ਵਿਚ ਇਸ ਤਰਾਂ ਦੀ ਸੁਵਿਧਾ ਹੈ।ਕੈਂਸਰ ਦੇ ੲਿਲਾਜ਼ ਲੲੀ ਪਹਿਲਾਂ ਲੋਕਾਂ ਨੂੰ ਵਿਦੇਸ਼ ਜਾਂ ਪੰਜਾਬ ਤੋਂ ਬਾਹਰ ਜਾਣ ਪੈਂਦਾ ਹੈ ਪਰ ੲਿਸ ਨਵੀ ਮਸ਼ੀਨ ਨਾਲ ੳੁਹਨਾਂ ਨੂੰ ਪੰਜਾਬ ਵਿੱਚ ਹੀ ਰਾਹਤ ਮਿਲ ਸਕਦੀ ਹੈ ਜਾਣਕਾਰੀ ਸਭ ਨਾਲ ਸਾਂਝੀ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ