ਕੀ ਤੁਸੀ ਜਾਣਦੋ ਹੋ ਕਿ ਬਿਜਲੀ ਦੇ ਮੀਟਰ ‘ਚ ਲੱਗੀ ਹਰੀ ਲਾੲਿਟ ਤੋਂ ਕਮ੍ਹਾਂ ਰਿਹਾ ਹੈ ਬਿਜਲੀ ਬੋਰਡ ਕਰੋੜਾਂ ਰੁਪੲੇ

305
views

ਕਈ ਵਾਰ ਤੁਹਾਡੇ ਨਾਲ ਕੁੱਝ ਠੱਗੀਆਂ ਇਹੋ ਜਿਹੀਆਂ ਹੋ ਰਹੀਆਂ ਹੁੰਦੀਆਂ ਹਨ ਜੋ ਕਿ ਦੇਖਣ ਵਿੱਚ ਭਾਵੇ ਬਹੁਤ ਛੋਟੀਆ ਲੱਗਦੀਆ ਨੇ ਪਰ ਅਸਲ ਵਿੱਚ ਇਹ ਛੋਟੀਆ- ਛੋਟੀਆ ਠੱਗੀਆਂ ਕਰਕੇ ਕਈ ਨਿਜੀ ਕੰਪਨੀਆਂ ਕਰੋੜਾਂ ਕਮਾ ਰਹੀਆਂ ਹੁੰਦੀਆਂ ਹਨ | ਅੱਜ ਕਲ ਦੀਆ ਫ਼ਿਲਮਾਂ ਵਿੱਚ ਵੀ ਕਦੀ ਸਚਾਈ ਦੇਖਣ ਨੂੰ ਮਿਲਦੀ ਹੈ , ਜਿਸ ਕਰਕੇ ਸਾਨੂੰ ਇਹ ਸਭ ਗੱਲਾਂ ਦਾ ਪਤਾ ਲੱਗ ਜਾਂਦਾ ਹੈ ਕਿ ਸਾਡੇ ਨਾਲ ਤਾ ਕੋਈ ਇਹੋ ਜਿਹੇ ਠੱਗੀ ਤਾਂ ਨੀ ਹੋ ਰਹੀ|ਅਸੀਂ ਇਕ ਫਿਲਮ ਦਾ ਸੀਨ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹੈ ਜਿਸ ਵਿੱਚ ਅਭਿਨੇਤਾ ਵਕੀਲ ਦੇ ਰੂਪ ਵਿੱਚ ਬਿਜਲੀ ਬੋਰਡ ਦੀ ਇਸ ਗੱਲ ਦਾ ਪਰਦਾ ਚੁੱਕ ਰਿਹਾ ਹੈ|ਦੇਖਣ ਨੂੰ ਤਾਂ ਭਾਵੇ ਇਹ ਇਕ ਫਿਲਮ ਦਾ ਸੀਨ ਹੈ ਪਰ ਇਹ ਫਿਲਮ ਦੇ ਸੀਨ ਵਿੱਚ ਹੈ ਇਹ ਸਭ ਕੁੱਝ ਪਤਾ ਚੱਲ ਜਾਂਦਾ ਹੈ ਕਿ ਸਾਡੇ ਤੋਂ 4 ਜਾ 5 ਪੈਸੇ ਰੋਜਾਨਾ ਵਸੂਲਣ ਵਾਲਾ ਇਹ ਮਹਿਕਮਾ ਕਿਵੇਂ ਕਰੋੜਾਂ ਰੁਪਿਆ ਕਮਾ ਰਿਹਾ ਹੈ | ਇਹ ਸਿਰਫ ਉਹ ਖਰਚਾ ਹੈ ਜਿਸ ਦੀ ਸਾਨੂੰ ਕੋਈ ਜ਼ਰੂਰਤ ਹੀ ਨਹੀ ? ਹੁਣ ਇਹ ਦੱਸੋ ਕਰੋੜਾਂ ਰੁਪਏ ਜੋ ਇਹ ਮਹਿਕਮਾ ਕਮਾ ਰਿਹਾ ਹੈ ਉਹ ਜਾ ਤਾ ਸਾਡੀ ਖੂਨ ਪਸੀਨੇ ਦੀ ਕਮਾਈ ਰਹੇ ਹਨ |

ਇਸ ਫਿਲਮ ਵਿੱਚ ਅਭਿਨੇਤਾ ਨੇ ਬਹੁਤ ਚਲਾਕੀ ਨਾਲ ਇਹ ਸੱਭ ਨੂੰ ਉਸ ਕੰਪਨੀ ਦੇ ਮੁਲਾਜਿਮ ਕੋਲੋਂ ਉਗਲਵਾ ਲਿਆ | ਸਿਰਫ ਇਹ ਹੀ ਨਹੀਂ ਇਹੋ ਜਿਹੇ ਪਤਾ ਨਹੀਂ ਕਿੰਨੇ ਪੈਸੇ ਸਾਨੂੰ ਬੇਵਜਾਹ ਕਿਸੇ ਨਾਲ ਕਿਸੇ ਦੇ ਰੂਪ ਵਿੱਚ ਦੇਣੇ ਪੈਂਦੇ ਨੇ ਜਿਸ ਦਾ ਕੋਈ ਅਰਥ ਹੀ ਨਹੀਂ |