ਕਿੳੁਂ ਹਨ ਨਕੋਦਰ ‘ਚ ਬਾਬਾ ਮੁਰਾਦਸ਼ਾਹ ਜੀ ਦੇ ਦੋ ਦਰਬਾਰ ਜਾਣੋ ਪੂਰਾ ਸੱਚ….!

423
views

ਨਕੋਦਰ ਵਿੱਚ ਬਾਬਾ ਮਰਾਦ ਸ਼ਾਹ ਜੀ ਦੇ ਦੋ ਦਰਬਾਰ ਹਨ। ਨਕੋਦਰ ਵਿੱਚ ਦੋ ਦਰਬਾਰ ਕਿੳੁ ਬਣਾੲੇ ਗੲੇ ਅਤੇ ੲਿਹਨਾ ਦੋਨਾਂ ਦਰਬਾਰਾ ਵਿੱਚ ਕੀ ਫਰਕ ਹਨ। ਨਕੋਦਰ ਵਿੱਚ ਜਿਹੜਾ ਵੱਡਾ ਦਰਬਾਰ ਹੈ ਜਿਸਦੇ ਚੈਅਰਮੈਨ ਗੁਰਦਾਸ ਮਾਨ ਜੀ ਹਨ । ੳੁਥੇ ਬਾਬਾ ਜੀ ਦੇ ਬਸਤਰ (ਕੱਪੜੇ) ਰੱਖ ਕੇ ਬਾਬਾ ਜੀ ਦੀ ਜਗ੍ਹਾ ਬਣਾੲੀ ਗੲੀ ਹੈ। ਅਤੇ ਜਿੱਥੇ ਵਿੱਕੀ ਸਾਂੲੀ ਜੀ ਮਜੂਦਾ ਗੱਦੀ ਨਸ਼ੀਨ ਹਨ ੳੁੱਥੇ ਜਦੋ ਬਾਬਾ ਜੀ ਅਾਪਣਾ ਚੌਲਾ (ਸਰੀਰ) ਛੱਡ ਗੲੇ ਸਨ ਤਾਂ ਬਾਬਾ ਮੁਰਾਦ ਸ਼ਾਹ ਜੀ ਦਾ ਦਰਬਾਰ ਬਣਾੲਿਅਾ ਗਿਅਾ।ਦੂਸਰਾ ਦਰਬਾਰ ਕਿੳੁ ਬਣਾੲਿਅਾ ਗਿਅਾ ੲਿੱਕ ਬਜੁੱਰਗ ਮਾਤਾ ਜੋ ਬਾਬਾ ਮੁਰਾਦ ਸ਼ਾਹ ਜੀ ਦੀ ਬਹੁਤ ਸੇਵਾ ਕਰਦੀ ਸੀ।ਬਾਬਾ ਜੀ ਲੲੀ ਰੌਟੀ ਪਾਣੀ ਦੀ ਸੇਵਾ ਅਤੇ ਬਾਬਾ ਜੀ ਦੇ ਕੱਪੜਿਅਾਂ ਦੀ ਸਫਾੲੀ ਕਰਦੇ ਸਨ। ੳੁਹ ਮਾਤਾ ਜੀ ਦਾ ਬਾਬਾ ਜੀ ਦੇ ਨਾਲ਼ ਬਹੁਤ ਪ੍ਰੇਮ ਸਨ।ਜਦੌ ਬਾਬਾ ਜੀ ਅਾਪਣਾ ਸਰੀਰ ਛੱਡ ਗੲੇ ਸੀਤੇ ੳੁਹਨਾ ਦਾ ਦਰਬਾਰ ੳੁੱਥੇ ਬਣਾੲਿਅਾਂ ਗਿਅਾ ਜਿੱਥੇ ਹੁਣ ਮਜੂਦਾ ਵਿੱਕੀ ਸਾਂੲੀ ਜੀ ਹਨ।ੲਿੱਕ ਵਾਰ ਦੀ ਗੱਲ ਹੈ ਕਿ ਮਾਤਾ ਜੀ ਦੇ ਸੁਪਨੇ ਵਿੱਚ ਬਾਬਾ ਮੁਰਾਦ ਸ਼ਾਹ ਜੀ ਦਿਖਾੲੀ ਦਿੱਤੇ ਅਤੇ ਮਾਤਾ ਜੀ ਨੂੰ ਬਾਬਾ ਜੀ ਕਹਿੰਦੇ ਸਨ ਕਿ ਸਾਡਾ ਦਰਬਾਰ ੲਿੱਥੇ ਨਹੀਂ ਬਣਾੳੁਣਾ ।ਬਾਬਾ ਜੀ ਚਾਹੁੰਦੇ ਸੀ ਕਿ ੳੁਨਾ ਦਾ ਦਰਬਾਰ ੳੁੱਥੇ ਬਣੇ ਜਿੱਥੇ ਹੁਣ ਨਕੋਦਰ ਸ਼ਹਿਰ ਵਿੱਚ ਵੱਡਾ ਦਰਬਾਰ ਬਣਾੲਿਅਾਂ ਗਿਅਾ ਹੈ।ੲਿਹ ਗੱਲ ਮਾਤਾ ਜੀ ਨੇ ਅਾਪਣੇ ਨਾਲ ਦੇ ਬੰਦਿਅਾ ਨਾਲ ਤੇ ਕਮੇਟੀ ਦੇ ਮੈਬਰਾਂ ਨਾਲ ਸਾਂਝੀ ਕੀਤੀ । ਫਿਰ ੲਿਸ ਤੋਂ ਬਾਦ ਵਿੱਚ ਬਾਬਾ ਜੀ ਦਾ ਦਰਬਾਰ ਦੂਸਰੀ ਜਗ੍ਹਾ ਤੇ ਵੀ ਬਣਾੲਿਅਾ ਗਿਅਾ । ਨਕੋਦਰ ਸ਼ਹਿਰ ਜਿਸ ਨੂੰ ਪੀਰਾਂ ਫ਼ਕ਼ੀਰਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ. ਨ-ਕੋ-ਦਰ ਜਿਸ ਦਾ ਮਤਲਬ ਹੀ ਹੈ ਇਸ ਵਰਗਾ “ਨਾ ਕੋਈ ਦਰ”, ਜਿੱਥੇ ਬ੍ਰਹਮ ਗਿਆਨੀਆਂ ਨੇ ਜਨਮ ਲਿਆ ਤੇ ਇਸ ਧਰਤੀ ਨੂੰ ਭਾਗ ਲੱਗ ਗ,ਆਜ਼ਾਦੀ ਤੋ ਪਹਿਲਾਂ ਦੀ ਗੱਲ ਹੈ ਇੱਕ ਫ਼ਕ਼ੀਰ ਬਾਬਾ ਸ਼ੇਰੇ ਸ਼ਾਹ ਜੀ ਪਾਕਿਸਤਾਨ ਤੋਂ ਪੰਜਾਬ ਆਏ ਜਿਨ੍ਹਾਂ ਰਹਿਣ ਲਈ ਨਕੋਦਰ ਦੀ ਧਰਤੀ ਨੂੰ ਚੁਣਿਆ, ਜੋ ਵੀਰਾਨਿਆਂ ਤੇ ਜੰਗਲਾਂ ਵਿੱਚ ਹੀ ਰਹਿਣਾ ਪਸੰਦ ਕਰਦੇ ਸੀ. ਬਾਬਾ ਜੀ ਕਿਸੇ ਨੂੰ ਆਪਣੇ ਕੋਲ ਆਉਣ ਤੋਂ ਰੋਕਦੇ ਸੀ ਤਾਂ ਜੋ ਉਨ੍ਹਾਂ ਦੀ ਇਬਾਦਤ ਵਿੱਚ ਵਿਘਨ ਨਾ ਪਵੇ, ਤੇ ਕਦੇ ਕਦੇ ਛੋਟੇ ਪੱਥਰ ਵੀ ਮਾਰਦੇ ਤਾਂ ਜੋ ਲੋਕ ਉਨ੍ਹਾਂ ਨੂੰ ਪਾਗਲ ਸਮਝਕੇ ਉਨ੍ਹਾਂ ਕੋਲ ਨਾ ਆਉਣ. ਓਹ ਆਪਣਾ ਜਿਆਦਾ ਤਰ ਵਕ਼ਤ ਰੱਬ ਦੀ ਇਬਾਦਤ ਵਿੱਚ ਹੀ ਲਗਾਉਂਦੇ ਸੀ ਤੇ ਵਾਰਿਸ ਸ਼ਾਹ ਦੀ ਹੀਰ ਪੜ੍ਹਦੇ ਹੁੰਦੇ ਸੀ