ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਸਿਹਤ ਨੂੰ ਲੈ ਕੇ ਪੰਜਾਬੀ ਕਰ ਰਹੇ ਨੇ ਦੁਆਵਾਂ….!

387
views

ਬੀਤੇ ਦਿਨੀ ਕਬੱਡੀ ਖਿਡਾਰੀ ਬਿੱਟੂ ਦੁੱਗਲ ਦੀ ਸਿਹਤ ਠੀਕ ਨਹੀ ਹੈ, ਜਿਸ ਤੋਂ ਬਾਅਦ ਪੰਜਾਬੀ ਸਿੰਗਰ ਮੰਨੀ ਔਜਲਾ ਨੇ ਭਾਵੂਕ ਸੰਦੇਸ਼ ਦਿੱਤਾ ਤੇ ਆਪਣੇ ਇੰਸਟਗ੍ਰਾਮ ਤੇ ਲਿਖਿਆ ਹੈ, ਬਿਰਥੀ ਕਦੇ ਨਾ ਹੋਵਈ ,ਜਨੁ ਕੀ ਅਰਦਾਸ, ਹੁਣ ਤੱਕ ਸਾਰੇ ਕਬੱਡੀ ਪ੍ਰੇਮੀਆੰ ਤੱਕ ਇਹ ਗੱਲ ਪਹੁੰਚ ਗਈ ਹੋਵੇਗੀ . ਕਬੱਡੀ ਦਾ ਧੁਰੰਧਰ ਜਾਫੀ ਨਰਿੰਦਰ ਰਾਮ (ਬਿੱਟੂ ਦੁਗਾਲ) ਅਚਾਨਕ ਦਿਮਾਗ ਦੀ ਨਾੜੀ ਬਲੌਕ ਹੋਣ ਕਰਕੇ ਫੋਰਟਿਸ ਹਸਪਤਾਲ ਵਿੱਚ ਭਰਤੀ ਹੈ ਡਾਕਟਰਾਂ ਦੀ ਟੀਮ ਹਰ ਸੰਭਵ ਕੋਸ਼ਿਸ਼ ਕਰਨ ਵਿੱਚ ਜੁਟੀ ਹੋਈ ਹੈ , ਅੱਜ ਬਿੱਟੂ ਨੂੰ ਸਾਡੀਆੰ ਸਭ ਦੀਆੰ ਦੁਆਵਾਂ ਦੀ ਬੇਹੱਦ ਜ਼ਰੂਰਤ ਹੈ. ਜਦੋੰ ਦਵਾਈ ਕੰਮ ਨਾਂ ਕਰੇ ਤਾਂ ਸੱਚੇ ਦਿਲੋੰ ਕੀਤੀ ਅਰਦਾਸ ਜ਼ਰੂਰ ਅਸਰ ਕਰਦੀ ਹੈ ਵਾਹਿਗੁਰੂ ਮਿਹਰ ਕਰਨ ਵੀਰ ਤੇ ਬਿੱਟੂ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਵਿੱਚ ਪਰਤ ਆਵੇ Source:- Money Aujla Insta

 

View this post on Instagram

 

🙏🏻🙏🏻ਬਿਰਥੀ ਕਦੇ ਨਾ ਹੋਵਈ ,ਜਨੁ ਕੀ ਅਰਦਾਸ ਹੁਣ ਤੱਕ ਸਾਰੇ ਕਬੱਡੀ ਪ੍ਰੇਮੀਆੰ ਤੱਕ ਇਹ ਗੱਲ ਪਹੁੰਚ ਗਈ ਹੋਵੇਗੀ ਕਬੱਡੀ ਦਾ ਧੁਰੰਧਰ ਜਾਫੀ ਨਰਿੰਦਰ ਰਾਮ (ਬਿੱਟੂ ਦੁਗਾਲ) ਅਚਾਨਕ ਦਿਮਾਗ ਦੀ ਨਾੜੀ ਬਲੌਕ ਹੋਣ ਕਰਕੇ ਫੋਰਟਿਸ ਹਸਪਤਾਲ ਵਿੱਚ ਭਰਤੀ ਹੈ ਡਾਕਟਰਾਂ ਦੀ ਟੀਮ ਹਰ ਸੰਭਵ ਕੋਸ਼ਿਸ਼ ਕਰਨ ਵਿੱਚ ਜੁਟੀ ਹੋਈ ਹੈ ਅੱਜ ਬਿੱਟੂ ਨੂੰ ਸਾਡੀਆੰ ਸਭ ਦੀਆੰ ਦੁਆਵਾਂ ਦੀ ਬੇਹੱਦ ਜ਼ਰੂਰਤ ਹੈ ਜਦੋੰ ਦਵਾਈ ਕੰਮ ਨਾਂ ਕਰੇ ਤਾਂ ਸੱਚੇ ਦਿਲੋੰ ਕੀਤੀ ਅਰਦਾਸ ਜ਼ਰੂਰ ਅਸਰ ਕਰਦੀ ਹੈ ਵਾਹਿਗੁਰੂ ਮਿਹਰ ਕਰਨ ਵੀਰ ਤੇ ਬਿੱਟੂ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਵਿੱਚ ਪਰਤ ਆਵੇ 🙏🏻

A post shared by Money Aujla (@moneyaujla) on