ਕਨੈਡਾ ‘ਚ ਪੰਜਾਬੀ ਕੁੜੀ ਨਾਲ ਟਰੇਨ ‘ਚ ਹੋੲੀ ਸ਼ਰਮਨਾਕ ਘਟਨਾਂ,

163
views

ਕਨੈਡਾ ‘ਚ ਪੰਜਾਬੀ ਕੁੜੀ ਨਾਲ ਟਰੇਨ ‘ਚ ਹੋੲੀ ਸ਼ਰਮਨਾਕ ਘਟਨਾਂ,
ਕਨੈਡਾ ਵਿੱਚ ਜਿੱਥੇ ਕਿ ਬਹੁਤ ਪੰਜਾਬੀ ਲੋਕ ਜਾ ਕੇ ਵੱਸ ਗੲੇ ਹਨ, ਪਰ ੳੁੱਥੇ ਹੀ ਅੱਜ ੲਿੱਕ ਅਜਿਹੀ ਪੰਜਾਬੀ ਦੁਅਾਰਾ ਪੰਜਾਬੀ ਨਾਲ ਹੀ ਸ਼ਰਮਨਾਕ ਘਟਨਾ ਕੀਤੀ ਗੲੀ ਜੋ ਕਿ ਬਹੁਤ ਨਿੰਦਿਅਾ ਯੋਗ ਹੈ, ੲਿਸ ਦੀ ਜਾਣਕਾਰੀ ਪੀੜਤ ਲੜਕੀ ਨੇ ਸਾਨੂੰ ਸਾਡੇ ਵਟਸਅੈਪ ਤੇ ਸਾਨੂੰ ਮੈਸਿਜ਼ ਕਰਕੇ ੲਿਸ ਵਾਰੇ ਜਾਣਕਾਰੀ ਦਿੱਤੀ ਤੇ ੳੁਹਨਾਂ ਨੇ ੲਿਸ ਨੂੰ ਸਾਰਿਅਾਂ ਨਾਲ ਸਾਂਝ ਕਰਨ ਵਾਰੇ ਕਿਹਾ,ਜਿਕਰਯੋਗ ਹੈ ਕਿ ੲਿੱਕ ਲੜਕੀ ਰਾਤ ਨੂੰ ਕੰਮ ਤੇ ਜਾ ਰਹੀ ਸੀ,ਜਦੋਂ ੳੁਹ ਟਰੇਨ ਵਿੱਚ ਗੲੀ ਤਾਂ ੳੁੱਥੇ ੳੁਸ ਦੇ ਸਾਹਮਣੇ ਵਾਲੀ ਸੀਟ ਤੇ ੲਿੱਕ 40  ਸਾਲ ਦਾ ਅਾਦਮੀ ਅਾ ਕੇ ਬੈਠ ਗਿਅਾ, ਜਿਸ ਨੇ ਕਿ ਬਹੁਤ ਸ਼ਰਾਬ ਪੀਤੀ ਹੋੲੀ ਸੀ, ਪਰ ੳੁਸ ਨੇ ੳੁਸ ਨੂੰ ਅਣ-ਦੇਖਿਅਾ ਕਰ ਦਿੱਤਾ, ਥੋੜਾ ਸਮੇਂ ਬਾਅਦ ੳੁਸ ਵਿਅਕਤੀ ਨੇ ਲੜਕੀ ਨੂੰ ਛੂਹਿਅਾ , ਤਾਂ ਲੜਕੀ ਨੇ ੳੁਸ ਨੂੰ ਪੁੱਛਿਅਾ ਕਿ ਪ੍ਰੋਬਲਮ ਅਾ ਤਾਂ ੳੁਕਤ ਵਿਅਕਤੀ ਨੇ ੳੁਸ ਨੂੰ ਪੰਜਾਬੀ ਵਿੱਚ ਗਾਲਾਂ ਕੱਢਣਿਅਾਂ ਸ਼ੂਰ ਦਿੱਤੀ , ਜਿਸ ਦੀ ਕਿ ਲੜਕੀ ਨੂੰ ਬਹੁਤ ਸ਼ਰਮ ਮਹਿਸੂਸ ਹੋੲੀ,ਪਰ ਸ਼ਰਮ ਦੀ ਗੱਲ ੲਿਹ ਹੈਕਿ ੳੁਸੇ ਟਰੇਨ ਵਿੱਚ ਹੋਰ ਵੀ ਭਾਰਤੀ ਸੀ,ਜਿਹਨਾਂ ਨੇ ਮੇਰੀ ਮਦਦ ਨਹੀ ਕੀਤੀ, ਲੜਕੀ ਨੇ ਜਦੋਂ ਪੁਲਿਸ ਨੂੰ ਬੁਲਾੲਿਅਾ ਤਾਂ ੳੁਹ ਵਿਅਕਤੀ ੳੁਥੋਂ ਭੱਜ ਗਿਅਾ, ਲੜਕੀ ਨੇ ਕਿਹਾ ਕਿ ੲਿਸ ਤਰ੍ਹਾਂ ਦੀ ਘਟਨਾਵਾਂ ਕਿਸ ਨਾਲ ਵੀ ਹੋ ਸਕਦਿਅਾਂ ਹਨ