ਕਈ ਹਫਤਿਆਂ ਤੋਂ ਪ੍ਰੇਮੀ ਦੀ ਲਾਸ਼ ਨਾਲ ਰਹਿੰਦੀ ਰਹੀ ਇਹ ਔਰਤ ਕਾਰਨ ਜਾਣਕੇ ਰਹਿ ਜਾਓਗੇ ਹੈਰਾਨ…!

62
views

ਮਿਸ਼ੀਗਨ ਤੋਂ ਇੱਕ ਹੈਰਾਨ ਕਰ ਦੇਣਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਮਹਿਲਾਂ ਨੇ ਆਪਣੇ ਪ੍ਰੇਮੀ ਦੀ ਲਾਸ਼ ਨੂੰ ਕਈ ਦਿਨਾਂ ਤੱਕ ਘਰ ਰੱਖਦੀ ਹੈ ਤੇ ਉਹ ਵੀ ਸਿਰਫ ਉਸ ਦੇ ਏਟੀਐਮ ਦੀ ਵਰਤੋਂ ਕਰਨ ਲਈ, ਅਮਰੀਕਾ ‘ਚ ਇੱਕ 49 ਸਾਲਾ ਔਰਤ ਨੇ ਆਪਣੇ 61 ਸਾਲਾ ਪ੍ਰੇਮੀ ਦੀ ਲਾਸ਼ ਨੂੰ ਅੰਦਰ ਕੁਰਸੀ ‘ਤੇ ਰੱਖੀ ਰੱਖਿਆ। ਜਦੋਂ ਇਸ ਵਿਅਕਤੀ ਦੇ ਪਰਿਵਾਰ ਵਾਲਿਆਂ ਨੂੰ ਹਫਤਿਆਂ ਤੱਕ ਜਦੋਂ ਕੋਈ ਖਬਰ ਨਹੀ ਮਿਲੀ, ਤਾਂ ਪੁਲਿਸ ਨੂੰ ਰਿਪੋਰਟ ਲਿਖਾਈ ਤਾਂ ਪੁਲਿਸ ਨੇ ਮਹਿਲਾ ਦੇ ਘਰ ਦੀ ਤਲਾਸ਼ੀ ਲਈ ਤਾਂ ਉਸ ਦੇ ਘਰੋਂ ਬਦਬੋ ਆਈ, ਪੁਲਿਸ ਨੇ ਦੇਖਿਆ ਕਿ ਕੁਰਸੀ ਤੇ ਬੈਠੇ ਵਿਅਕਤੀ ਤੋਂ ਬਦਬੂ ਆ ਰਹੀ ਹੈ ਜੋ ਜ਼ਿੰਦਾ ਨਹੀ ਹੈ, ਪੁਲਿਸ ਨੇ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ, ਪੁੱਛਗਿੱਛ ਤੋਂ ਪਤਾ ਲੱਗਿਆ ਕਿ ਮਹਿਲਾ ਉਸ ਦੇ ਬੈਂਕ ਕਾਰਡ ਦਾ ਇਸਤੇਮਾਲ ਕਰ ਰਹੀ ਸੀ, ਅਧਿਕਾਰੀਆਂ ਦਾ ਮੰਨਣਾ ਹੈ ਕਿ ਔਰਤ ਮਾਨਸਿਕ ਰੋਗੀ ਹੈ।