ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਜਾਵੇਗਾ ਐਲੀ ਮਾਂਗਟ ਗ੍ਰਿਫਤਾਰ…!

245
views

ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਜਾਵੇਗਾ ਐਲੀ ਮਾਂਗਟ ਗ੍ਰਿਫਤਾਰ..ਬੀਤੇ ਦਿਨੀ ਸ਼ੋਸਲ ਮੀਡੀਆ ਤੇ ਐਲੀ ਮਾਂਗਟ ਤੇ ਰਿੰਮੀ ਰੰਧਾਵਾ ਵਿਚਕਾਰ ਲੜਈ ਚੱਲ ਰਹੀ ਸੀ, ਇਸ ਦੀ ਖਬਰ ਮੋਹਾਲੀ ਪੁਲਸ ਨੂੰ ਲੱਗੀ ਤਾਂ ਪੁਲਿਸ ਨੇ ਦੋਵਾਂ ਵਿਚਕਾਰ ਹੋਣ ਵਾਲੇ ਸੰਘਰਸ਼ ਤੋਂ ਪਹਿਲਾਂ ਹੀ ਗਾਇਕ ਰਿੰਮੀ ਰੰਧਾਵਾ ਨੂੰ ਉਸ ਦੇ ਫਲੈਟ ਤੋਂ ਗ੍ਰਿਫਤਾਰ ਕਰ ਲਿਆ ਤੇ ਜਦੋਂ ਪੁਲਿਸ ਦੇ ਸੀਨੀਅਰ ਅਧਿਕਾਰੀ ਤੋਂ ਐ਼ਲੀ ਮਾਂਗਟ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਐਲੀ ਮਾਂਗਟ ਨੂੰ ਏਅਰ ਪੋਰਟ ਤੋਂ ਗ੍ਰਿਫਤਾਰ ਕਰ ਲਿਆ ਜਾਵੇਗਾ।

ਪੁਲਿਸ ਸਟੇਸ਼ਨ ਸੋਹਾਣਾ ‘ਚ ਗਾਇਕ ਰੰਮੀ ਰੰਧਾਵਾ , ਪ੍ਰਿੰਸ ਰੰਧਾਵਾ ਤੇ ਐਲੀ ਮਾਂਗਟ ਖਿਲਾਫ 294, 504, 506 ਅਤੇ ਆਈ. ਟੀ. ਐਕਟ ਦੀ ਧਾਰਾ 67 ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ। ਦੱਸ ਦਾਇਏ ਕਿ ਐਲੀ ਮਾਂਗਟ ਦੋਵਾਂ ਰੰਧਾਵਾ ਭਰਾਵਾਂ ਨੂੰ ੧੧ ਤਰੀਕ ਨੂੰ ਦੇਖਣ ਦੀਆਂ ਧਮਕਿਆ ਦੇ ਰਿਹਾ ਸੀ ਤੇ ਅੱਜ ਉਹ ਦੀ ਫਲੈਟ ਇੰਡਿਆ ਦੀ ਹੈ ,ਤਹਾਨੂੰ ਦੱਸ ਦਾਇਏ ਕਿ ਐਲੀ ਮਾਂਗਟ ਨੇ ਆਪਣੀ ਸਨੈਪਚੈਟ ਤੇ ਲਿਖਿਆ ਸੀ ਕਿ ਉਹ ਪੰਜ ਤੋਂ ਛੇ ਵਜੇ ਦੇ ਵਿਚਕਾਰ ੮੮ ਸੈਕਟਰ ਪਹੁੰਚਣਗੇ। ਐੱਸ. ਐੱਚ. ਓ. ਸੋਹਾਣਾ ਰਾਜੇਸ਼ ਹਸਤੀਰ ਨੇ ਕਿਹਾ ਕਿ ਪੁਲਸ ਦੀ ਪੂਰੀ ਤਿਆਰੀ ਹੈ,ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਐਲੀ ਮਾਂਗਟ ਤੇ ਰੰਮੀ ਰੰਧਾਵਾ ਨੂੰ ਸੁਰਿੰਦਰ ਛਿੰਦਾ ਨੇ ਨਾ ਲੜਨ ਦੀ ਸਲਾਹ ਦਿੱਤੀ ਤੇ ਕਹਿ ਕਿ ਉਹ ਦੋਵੇਂ ਮੇਰੇ ਕੋਲ ਆਉਣ ਤੇ ਚਾਹ ਪੀਣ, ਜਿਸ ਦੀ ਵੀਡਿਓ ਤੁਸੀ ਹੇਠਾਂ ਦੇਖ ਸਕਦੇ ਹੋ