ਇੱਕ ਸਾਊਦੀ ਅਰਬ ਦੇ ਨਵੇਂ ਕ੍ਰਾਊਨ ਪ੍ਰਿੰਸ ਨੇ 52 ਕਰੋੜ ਰੁਪਏ ਜਨਮ ਦਿਨ ‘ਤੇ ਲੁਟਾਏ!

397
views

ਇੱਕ ਸਾਊਦੀ ਅਰਬ ਦੇ ਨਵੇਂ ਕ੍ਰਾਊਨ ਪ੍ਰਿੰਸ ਨੇ 52 ਕਰੋੜ ਰੁਪਏ ਜਨਮ ਦਿਨ ‘ਤੇ ਲੁਟਾਏ!, ਹਾਲ ਹੀ ਦੱਸਿਆ ਜਾ ਰਿਹਾ ਹੈ ਕੀ ਸਊਦੀ ਅਰਬ ਦੇ ਬਾਦਸ਼ਾਹ ਸਲਮਾਨ ਨੇ ਮੌਜੂਦਾ ਕਰਾਊਨ ਪ੍ਰਿੰਸ ਅਤੇ ਉਸਦੇ ਭਤੀਜੇ ਮੁਹੰਮਦ ਬਿਨ ਨਾਇਫ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ l ਅਤੇ ਕੀ ਕਿੰਗ ਨੇ ਦੇਸ਼ ਦੇ ਨਵੇਂ ਕ੍ਰਾਊਨ ਪ੍ਰਿੰਸ ਵਜੋਂ ਆਪਣੇ 31 ਸਾਲ ਲੜਕੇ ਪ੍ਰਿੰਸ ਸਲਮਾਨ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ l ਸੂਤਰਾਂ ਮੁਕ਼ਾਬਿਕ ਕੁਝ ਸਾਲ ਪਹਿਲਾਂ ਪ੍ਰਿੰਸ ਸਲਮਾਨ ਨੇ ਜਨਮ ਦਿਨ ਰਾਤ ​​ਦੀ ਪਾਰਟੀ ਲਈ ਸਲਮਾਨ ਨੇ 800,000 ਡਾਲਰ ਅਤੇ 52 ਕਰੋੜ ਰੁਪਏ ਲੁਟਾ ਦਿੱਤੇ ਸੀ, ਉਹਨਾਂ ਅਨੁਸਾਰ ਮਾਲਦੀਵ ਵਿਚ ਆਪਣੀ ਜਨਮ ਦਿਨ ਦੀ ਪਾਰਟੀ ਦਾ ਐਲਾਨ ਕੀਤਾ ਗਿਆ ਤੇ ਇਸ ਪਾਰਟੀ ਵਿਚ ਦੁਨੀਆਂ ਦੀਆਂ ਮਸ਼ਹੂਰ ਹਸਤੀਆਂ ਜਿਵੇਂ ਕਿ ਪਿਟ ਬੁੱਲ, ਜੈ-ਲੋ ਅਤੇ ਸ਼ਕੀਰਾ ਨੂੰ ਵੀ ਬੁਲਾਇਆ ਗਿਆ ਸੀ ਤੇ ਦੱਸਿਆ ਜਾਂਦਾ ਹੈ ਕੀ ਪ੍ਰਿੰਸ ਸਲਮਾਨ ਨੇ ਇਕ ਰਾਤ ਬਿਤਾਉਣ ਲਈ ਟੀਵੀ ਦੇ ਮਸ਼ਹੂਰ ਕਿਮ ਕਰਦੈਡ ਨੂੰ 65 ਕਰੋੜ ਰੁਪਏ ਦੇਣ ਲਈ ਕਿਹਾ ਸੀ l ਤੇ ਉਸ ਟੀਵੀ ਦੀ ਮਸ਼ਹੂਰ ਕਿਮ ਕਰਦੈਡ ਦੇ ਪਤੀ ਨੇ ਕਿਹਾ ਕੀ ਉਸ ਉਤੇ  5 ਮਿਲੀਅਨ ਅਤੇ 3 ਕਰੋੜ ਡਾਲਰ ਦਾ ਕਰਜ਼ਾ ਹੈl ਪ੍ਰਿੰਸ ਕੋਲੋਂ ਇਸ ਬਾਰੇ ਪੁੱਛੇ ਜਾਣ ‘ਤੇ ਪ੍ਰਿੰਸ ਨੇ ਕਿਹਾ,’ ਮੈਨੂੰ ਇਸ ਵਿਚ ਦਿਲਚਸਪੀ ਨਹੀਂ ਹੈlਪਰ ਜੇਕਰ ਉਹ ਆਪਣੀ ਪਤਨੀ ਨੂੰ ਇੱਕ ਰਾਤ ਲਈ ਮੈਨੂੰ ਦੇਵੇਗਾ ਤਾ ਉਹ ਉਸਨੂੰ ੧ ਕਰੋੜ ਡਾਲਰ ਦੇਵੇਗਾ lਤੇ ਦੱਸਿਆ ਜਾਂਦਾ ਹੈ ਕੀ ਪ੍ਰਿੰਸ ਸਲਮਾਨ ਦੇ ਇਸ ਬਿਆਨ ਲਈ ਕਈ ਦਿਨ ਸੁਰਖਿਆ ਵਿਚ ਵੀ ਰਹੇ ਸਨ ਅਤੇ ਹੁਣ ਹਾਲ ਹੀ ਵਿਚ ਹੀ ਪ੍ਰਿੰਸ ਸਲਮਾਨ ਨੇ ਇੱਕ ਸੁਪਰ ਲਗਜ਼ਰੀ ਜਹਾਜ ਵੀ ਖਰੀਦ ਲਿਆ ਹੈ l ਜਿਸ ਦੀ ਕੀਮਤ 364 ਕਰੋੜ ਰੁਪਏ ਦਸੀ ਜਾ ਰਹੀ ਹੈ ਇਹ ਜਹਾਜ ਰੂਸ ਦੇ ਇਕ ਕਾਰੋਬਾਰੀ ਕੋਲੋਂ ਖਰੀਦਿਆ ਗਿਆ ਹੈl