ਇੰਗਲੈਂਡ ‘ਚ ਭਾਰਤੀ ਨੋਜਵਾਨ ਦਾ ਚਾਕੂ ਮਾਰ ਕੇ ਕਤਲ, ਪਰਿਵਾਰ ਨੇ ਮੰਗੀ ਸੁਸ਼ਮਾ ਸਵਰਾਜ ਤੋਂ ਮੰਗੀ ਮਦਦ…!

287
views

ਇੰਗਲੈਂਡ ‘ਚ ਭਾਰਤੀ ਨੋਜਵਾਨ ਦਾ ਚਾਕੂ ਮਾਰ ਕੇ ਕਤਲ, ਪਰਿਵਾਰ ਨੇ ਮੰਗੀ ਸੁਸ਼ਮਾ ਸਵਰਾਜ ਤੋਂ ਮੰਗੀ ਮਦਦ
ਇੰਗਲੈਂਡ ਦੇ ਇੱਕ ਮੋਲ ਵਿੱਚ ਭਾਰਤ ਮੂਲ ਦੇ ਮੁਹੰਮਦ ਨਦੀਮੂਦੀਨ ਦਾ ਅਣਪਛਾਤੇ ਹਮਲਾਵਾਰਾਂ ਨੇ ਕਤਲ ਕਰ ਦਿੱਤਾ ਹੈ। ਉਸ ਦੀ ਲਾਸ਼ ਵੀ ਪਾਰਕਿੰਗ ਵਿੱਚ ਮਿਲੀ। ਦੱਸਿਆ ਜਾ ਰਿਹਾ ਹੈ ਕਿ ਨਦੀਮੂਦੀਨ ਆਂਧਰਾ ਪ੍ਰਦੇਸ਼ ਦੇ ਹੈਦਰਾਬਾਦ ‘ਚ ਰਹਿਣ ਵਾਲਾ ਸੀ। ਪਰਿਵਾਰਿਕ ਮੈਂਬਰਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮਦਦ ਦੀ ਗੁਹਾਰ ਲਗਾਈ ਹੈ, ਦੱਸਿਆ ਜਾ ਰਿਹਾ ਹੈ ਕਿ ਸੁਸ਼ਮਾ ਸਵਰਾਜ ਨੇ ਪੀੜਤ ਪਰਿਵਾਰ ਨੂੰ ਮਦਦ ਦਾ ਭਰੋਸਾ ਦਿੱਤਾ ਹੈ।ਮ੍ਰਿਤਕ ਦੇ ਦੋਸਤ ਫਹੀਮ ਕੁਰੈਸ਼ੀ ਨੇ ਦੱਸਿਆ ਕਿ ਨਦੀਮੂਦੀਨ ਛੇ ਸਾਲ ਪਹਿਲਾਂ ਕੰਮ ਦੇ ਸਿਲਸਿਲੇ ‘ਚ ਲੰਦਨ ਗਿਆ ਸੀ।