ਆਪਣੇ ਅੱਖੀਂ ਵੇਖੋ ਦੁਨੀਆ ਦੀ ਬਰਬਾਦੀ ਦੀਆਂ ਤਸਵੀਰਾਂ

527
views

ਆਪਣੇ ਅੱਖੀਂ ਵੇਖੋ ਦੁਨੀਆ ਦੀ ਬਰਬਾਦੀ ਦੀਆਂ ਤਸਵੀਰਾਂ
ਸੋਸ਼ਲ ਮੀਡਿਆ ਤੇ ਇੱਕ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਬੋਰ ਵਿੱਚੋਂ ਲਾਵਾ ਨਿਕਲਦਾ ਦਿਖਾਈ ਦੇ ਰਿਹਾ ਹੈ,ਇਹ ਵੀਡਿਓ ਮਾਹਰਸ਼ਟਰ ਦੀ ਦੱਸੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ, ਪਰ ਬਹੁਤ ਲੋਕਾਂ ਇਸ ਵੀਡੀਓ ਨੂੰ ਬਿਨ੍ਹਾਂ ਪੜੇ ਹੀ ਸ਼ੇਅਰ ਕਰ ਰਹੇ ਹਨ, ਬੀਡ ਜਿਲ੍ਹਾਂ ਦੇ ਕੋਲੈਕਟ ਅਸਤਿਕ ਕੁਮਾਰ ਪਾਂਡੇ ਨੇ ਦੱਸਿਆ ਕਿ ” ਮਾਹਰਸ਼ਟਰ ਸਟੇਟ ਦੀ ਇਲੈਕਟਰਸਿਟੀ ਕੰਪਨੀ ਦੀ ਇੱਕ ਓਵਰਹੀਟ ਕੇਬਲ ਜਮੀਨ ਤੇ ਡਿੱਗ ਗਈ, ਤੇ ਉਹ ਜਮੀਨ ਦੇ ਸੰਪਰਕ ਵਿੱਚ ਆ ਗਈ, ਜਿਸ ਕਾਰਨ ਰੇਤ ਦੀ ਸੰਪਰਕ ‘ਚ ਆਉਣ ਕਾਰਨ ਇਹ ਤਰਲ ਬਣ ਗਿਆ, ਬਾਕੀ ਕਈ ਲੋਕ ਇਸ ਵੀਡਿਓ ਬਾਰੇ ਇਹ ਵੀ ਦਾਅਵਾ ਕਰ ਰਹੇ ਨੇ ਕਿ ੧੨੦੦ ਫੁੱਟ ਤੇ ਬੋਰ ਕਾਰਨ ਨਾਲ ਧਰਤੀ ਦੀ ਤੀਜੀ ਪਰਤ ਫੱਟ ਗਏ ਜਿਸ ਕਾਰਨ ਲਾਵਾ ਬਾਹਰ ਆ ਗਿਆ