ਅਾਪਣੇ ਮ੍ਰਿਤਕ ਪਿਤਾ ਨੂੰ ਅਵਾਜ਼ ਮਾਰ ਮਾਰ ੳੁਠਾ ਰਿਹਾ ਪੁੱਤ, ਭਾਵੂਕ ਵੀਡਿਓ

338
views

ਅਾਪਣੇ ਮ੍ਰਿਤਕ ਪਿਤਾ ਨੂੰ ਅਵਾਜ਼ ਮਾਰ ਮਾਰ ੳੁਠਾ ਰਿਹਾ ਪੁੱਤ, ਭਾਵੂਕ ਵੀਡਿਓ , ਅਾਪਣੇ ਮ੍ਰਿਤਕ ਪਿਤਾ ਨੂੰ ਅਵਾਜ਼ ਮਾਰ ਮਾਰ ੳੁਠਾ ਰਿਹਾ ਪੁੱਤ, ਭਾਵੂਕ ਵੀਡਿਓ , ਸੋਸ਼ਲ਼ ਮੀਡਿਅਾ ਤੇ ੲਿੱਕ ਵੀਡੀਓ ਬਹੁਤ ਵਾੲਿਰਲ ਹੋ ਰਹੀ ਹੈ, ੲਿਹ ਨਹੀ ਪਤਾ ਲੱਗਿਅਾ ਕਿ ੲਿਹ ਵੀਡੀਓ ਕਿੱਥੇ ਦੀ ਹੈ ਪਰ ੲਿਸ ਵੀਡਿਓ ਨੂੰ ਦੇਖ ਤਹਾਡਾ ਦਿਲ ਵੀ ਭਾਵੂਕ ਹੋ ਜਾਵੇਗਾ, ਜਿਸ ਵਿੱਚ ੲਿੱਕ ਬੱਚੇ ਦੁਅਾਰਾ ਅਾਪਣੇ ਪਿਤਾ ਨੂੰ ਅਾਵਾਜ਼ ਮਾਰ ਮਾਰ ੳੁਠਾੲਿਅਾ ਜਾ ਰਿਹਾ ਹੈ, ਪਰ ੳੁਹ ਕਿੱਥੋ ੳੁੱਠਣ ੳੁਹਨਾਂ ਦੇ ਪਿਤਾ ਦੀ ਤਾਂ ਮੌਤ ਹੋ ਗੲੀ ਸੀ, ੲਿਸ ਵੀਡਿਓ ਦੇ ਲਿਖਿਅਾ ਸੀ ਕਿਪਾਪਾ ਜੀ ਉੱਠੋ ਪਾਪਾ ਜੀ ਉਠੋ  ਆਪਣੇ ਪਾਪਾ ਨੂੰ ਆਵਾਜ਼ ਮਾਰ ਕੇ ਉਠਾਂਦੇ ਇਸ ਛੋਟੇ ਜਿਹੇ ਬੱਚੇ #ਰਣਵੀਰ ਨੂੰ ਕੀ ਪਤਾ ਜਿਸ ਜਗਾ ਤੇ ਇਸ ਦੇ ਪਾਪਾ ਗਏ ਉਥੋ ਕਦੀ ਕੋਈ ਵਾਪਸ ਨਹੀਂ ਆਇਆ, ਅੱਜ ਸਾਡੇ ਪਰਵਾਰ ਤੇ ਦੁਖਾਂ ਦਾ ਪਹਾੜ ਟੁੱਟ ਗਿਆ ਸਾਡੇ ਮਾਮਾ ਜੀ ਦਾ ਕੱਲਾ ਕੱਲਾ ਪੁੱਤ ਹਮੇਸ਼ਾ ਲਈ ਇਸ ਫਾਨੀ ਸੰਸਾਰ ਨੂੰ ਛੱਡ ਵਾਹਿਗੁਰੂ ਜੀ ਦੇ ਚਰਨਾਂ ਚ ਚਲਾ ਗਿਆ।

ਇਸ ਬੁਡਾਪੇ ਚ ਪੁੱਤ ਦੀ ਲਾਸ਼ ਨੂੰ ਮੋਢਾ ਦੇਣ ਲੱਗਿਆ ਇੱਕ ਪਿਉ ਦਾ ਦਿਲ ਹੀ ਜਾਣਦਾ ਉਸ ਤੇ ਕੀ ਬੀਤ ਰਹੀ ਹੋਵੇਗੀ ।ਵਾਹਿਗੁਰੂ ਜੀ ਇਹ ਦਿਨ ਨਾ ਦਿਖਾਇਉ ਕਿਸੇ ਬੁੱਢੇ ਮਾ ਬਾਪ ਨੂੰ, ਆਉ ਸੰਗਤ ਜੀ ਰਲ ਮਿਲ ਉਸ ਵਾਹਿਗੁਰੂ ਜੀ ਦੇ ਚਰਨਾਂ ਚ ਅਰਦਾਸ ਕਰੋ ਇਸ ਵੀਰ ਨੂਂ ਵਾਹਿਗੁਰੂ ਜੀ ਆਪਣੇ ਚਰਨਾਂ ਚ ਨਿਵਾਸ ਬਕਸ਼ੇ ਤੇ ਪਰਵਾਰ ਨੂਂ ਭਾਣਾ ਮੰਨਣ ਦੀ ਹਿੱਮਤ ਅਤੇ ਤਾਕਤ ਦੇਵੇ ਸੇਵਾ ਇਨਸਾਨੀਅਤ ਦੀ – ਰਜਿ:141