ਅਸਮਾਨ ਵਿਚੋਂ ਧਰਤੀ ਉਤੇ ਡਿੱਗੀ ਅਜਿਹੀ ਚੀਜ਼, ਲੋਕ ਹੋਏ ਹੈਰਾਨ….!

432
views

ਅਸਮਾਨ ਵਿਚੋਂ ਧਰਤੀ ਉਤੇ ਡਿੱਗੀ ਅਜਿਹੀ ਚੀਜ਼, ਲੋਕ ਹੋਏ ਹੈਰਾਨ
ਸੋਸ਼਼ਲ ਮੀਡਿਆ ਤੇ ਇੱਕ ਵੀਡਿਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਧਰਤੀ ਦੀ ਛਾਤੀ ‘ਚੋਂ ਧੂੰਆਂ ਨਿਕਲ ਰਿਹਾ ਹੈ। ਜ਼ਮੀਨ ‘ਚ ਅੱਗ ਵੀ ਅਜਿਹੀ ਹੈ ਕਿ ਜ਼ਮੀਨ ‘ਚ ਸੁੱਟਣ ਵਾਲੀ ਹਰ ਚੀਜ਼ ਸਾੜ ਕੇ ਸਵਾਹ ਹੋ ਰਹੀ ਹੈ। ਜਾਣਕਾਰੀ ਅਨੁਸਾਰ ਪਠਾਨਕੋਟ ਦੇ ਪਿੰਡ ਰਾਣੀਪੁਰ ‘ਚ 10 ਕੁ ਫੁੱਟ ਦੇ ਘੇਰੇ ਦੀ ਜ਼ਮੀਨ ‘ਚੋਂ ਲਾਵਾ ਫੁੱਟ ਰਿਹਾ ਹੈ । ਜਮੀਨ ਵੀ ਪੋਲੀ ਹੋ ਗਈ ਹੈ। ਪਿੰਡ ਵਾਲਿਆਂ ਨੇ ਦੱਸਿਆ ਕਿ ਇੱਕ ਗੋਲੇ ਵਰਗੀ ਚੀਜ਼ ਆਸਮਾਨ ਵਲੋਂ ਆ ਕੇ ਜ਼ਮੀਨ ਤੇ ਡਿੱਗੀ,ਜਿਸ ਤੋਂ ਬਾਅਦ ਇੱਥੇ ਲਾਵਾਂ ਫੁੱਟਣਾ ਸ਼ੁਰੂ ਹੋ ਗਿਆ। ਧਰਤੀ ‘ਚੋ ਨਿਕਲ ਰਿਹਾ ਲਾਵਾ ਕਾਰਨ ਲੋਕ ਕਾਫੀ ਪ੍ਰੇੇਸ਼ਾਨ ਹਨ। ਇਸ ਨੂੰ ਦੇਖਣ ਵਾਲਾ ਹਰ ਕੋਈ ਹੈਰਾਨ ਤੇ ਪ੍ਰੇਸ਼ਾਨ ਹਨ। ਪਿੰਡ ਵਲੋਂ ਪ੍ਰਸ਼ਾਸਨ ਨੂੰ ਸੂਚਿਤ ਕੀਤੇ ਜਾਣ ਮਗਰੋਂ ਮਾਈਨਿੰਗ ਵਿਭਾਗ ਦਾ ਅਧਿਕਾਰੀ ਮੌਕੇ ‘ਤੇ ਪੁੱਜਿਆ। ਅਧਿਕਾਰੀ ਮੁਤਾਬਕ ਇਥੇ ਉਲਕਾ ਪਿੰਡ ਡਿੱਗਿਆ ਹੋ ਸਕਦਾ ਹੈ। ਬਾਕੀ ਉਨ੍ਹਾਂ ਇਸਦੀ ਜਾਂਚ ਕੀਤੇ ਜਾਣ ਦੀ ਗੱਲ ਕਹੀ। ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲਈ ਸਾਡਾ ਪੇਜ਼ ਲਾਇਕ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ , ਅਸਮਾਨ ਵਿਚੋਂ ਧਰਤੀ ਉਤੇ ਡਿੱਗੀ ਅਜਿਹੀ ਚੀਜ਼, ਲੋਕ ਹੋਏ ਹੈਰਾਨ, ਇਸ ਵੀਡਿਓ ਸ਼ੋਸਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਨੂੰ ਬਹੁਤ ਸ਼ੇਅਰ ਕਰ ਰਹੇ ਹਨ