ਅਮਰੀਕਾ ‘ਚ ਇਸ ਪੰਜਾਬੀ ਸਿੱਖ ਡਰਾਇਵਰ ਦੇ ਦਿਖਾਈ ਇਮਾਨਦਾਰੀ, ਹੋ ਰਹੀ ਹੈ ਚਰਚਾ…!

208
views

ਅਮਰੀਕਾ ‘ਚ ਇਸ ਪੰਜਾਬੀ ਸਿੱਖ ਡਰਾਇਵਰ ਦੇ ਦਿਖਾਈ ਇਮਾਨਦਾਰੀ, ਹੋ ਰਹੀ ਹੈ ਚਰਚਾ…
ਅਮਰੀਕਾ ਦੇ ਸ਼ਹਿਰ ਨਿਊਯਾਰਕ ‘ਚ ਇੱਕ ਸਿੱਖ ਡਰਾਇਵਰ ਨੇ ਈਮਾਨਦਾਰੀ ਅਜਿਹੀ ਮਿਸਾਲ ਕਾਇਮ ਕੀਤੀ ਕਿ ਹਰ ਪਾਸੇ ਉਹਨਾ ਦੀ ਪ੍ਰਸ਼ੰਸਾ ਹੋ ਰਹੀ ਹੈ, ਡਰਾਇਵਰ ਬਲਜੀਤ ਸਿੰਘ ਨੇ ਦੱਸਿਆ ਕਿ ਜਲਦਵਾਜੀ ‘ਚ ਇੱਕ ਗੋਰੀ ਮਹਿਲਾਂ ਉਸ ਨੂੰ ਕਿਰਾਏ ਦੇ 9 ਡਾਲਰ ਨਗਦ ਦੇ ਗਈਅਤੇ ਬਿਨਾਂ ਰਸੀਦ ਲਏ ਉਤਰ ਗਈ, ਤੇ ਉਹ ਆਪਣਾ ਬੈਗ ਟੈਕਸੀ ‘ਚ ਭੱਲ ਗਈ, ਜਦੋਂ ਉਸ ਦੂਜੀ ਸਵਾਰੀ ਨੇ ਪਿਛਲੀ ਸੀਟ ਤੇ ਬੈਗ ਪਾਇਆ ਦੇਖਿਆਂ ਤਾ ਸਵਾਰੀ ਨੇ ਉਹ ਬੈਗ ਡਰਾਇਵਰ ਨੂੰ ਫੜਾ ਦਿੱਤਾ, ਬਲਜੀਤ ਸਿੰਘ ਨੇ ਦੱਸਿਆ ਕਿ ਟੋਨੀ ਨਾਮ ਦੀ ਸਵਾਰੀ ਜੋ ਟੈਕਸੀ ‘ਚ ਆਪਣਾ ਬੈਗ ਭੁੱਲ ਗਈ, ਤੇ ਬਲਜੀਤ ਸਿੰਘ ਕੋਸ਼ਿਸ ਕਰ ਰਿਹਾ ਸੀ ਕਿ ਬੈਗ ਸਹੀ ਮਾਲਿਕ ਨੂੰ ਵਾਪਿਸ ਕੀਤਾ ਜਾਵੇ, ਜਿਸ ਵਿੱਚ 53,000 ਹਜ਼ਾਰ ਡਾਲਰ ਤੇ ਸਾਢੇ ਤਿੰਨ ਤੋਲੇ ਸੋਨਾ ਸੀ, ਬਲਜੀਤ ਨੂੰ ਉਸ ਬੈਗ ਵਿੱਚੋਂ ਇੱਕ ਚੈਕ ਮਿਲ ਗਿਆ ਜਿਸ ਤੇ ਔਰਤ ਦਾ ਪਤਾ ਸੀ, ਬਲਜੀਤ ਨੇ ਉਸ ਪਤੇ ਤੇ ਪਹੁੰਚ ਕੇ ਬੈਗ ਵਾਪਿਸ ਕੀਤਾ, ਉਸ ਨੇ ਇਨਾਮ ਵਜੋਂ ਬਲਜੀਤ ਨੂੰ 6000 ਹਜ਼ਾਰ ਡਾਲਰ ਦਾ ਨਗਦ ਇਨਾਮ ਦਿੱਤਾ।

ਇਸ ਸਿੱਖ ਡਰਾਈਵਰ ਵੱਲੋਂ ਦਿਖਾਈ ਗਈ ਈਮਾਨਦਾਰੀ ਦੀ ਨਿਊਯਾਰਕ ਵਿਚ ਕਾਫ਼ੀ ਪ੍ਰਸ਼ੰਸਾ ਹੋ ਰਹੀ ਹੈ। ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲਈ ਸਾਡਾ ਪੇਜ਼ ਲਾਇਕ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ