ਅਖੌਤੀ ਬਾਬੇ ਦੀ ਸ਼ਰਮਨਾਕ ਕਰਤੂਤ, ਲੜਕੀਅਾਂ ਨਾਲ ਕਰਦਾ ਸੀ ਅਸ਼ਲੀਲ ਹਰਕਤਾਂ

380
views

ਅਖੌਤੀ ਬਾਬੇ ਦੀ ਸ਼ਰਮਨਾਕ ਕਰਤੂਤ, ਲੜਕੀਅਾਂ ਨਾਲ ਕਰਦਾ ਸੀ ਅਸ਼ਲੀਲ ਹਰਕਤਾਂ
ਭਾਰਤ ਵਿੱਚ ਨਿੱਤ ਨਵੇਂ ਦਿਨ ਕੋੲੀ ਨਾ ਕੋੲੀ ਪਖੰਡੀ ਬਾਬਿਅਾਂ ਦੀ ਖਬਰਾਂ ਸਾਹਮਣੇ ਅਾੳੁਂਦੀਅਾਂ ਰਹਿੰਦੀਅਾਂ ਹਨ,ਜਿਸ ਵਿੱਚ ਕੋੲੀ ਨਾ ਕੋੲੀ ਲੋਕੀਅਾਂ ੲਿਹਨਾਂ ਬਾਬਿਅਾਂ ਦੇ ਸ਼ੌਸਣ ਦਾ ਸਿਕਾਰ ਹੁੰਦੇ ਰਹਿੰਦੇ ਹਨ, ਅਜਿਹੀ ੲਿੱਕ ਘਟਨਾ ਨਾਭਾ ਦੀ ਮੇਘ ਕਲੋਨੀ ਤੋਂ ਸਾਹਮਣੇ ਅਾੲੀ ਹੈ ਜਿੱਥੇ ਪਖੰਡੀ ਬਾਬੇ ਮਲਕੀਤ ਸਿੰਘ ਵੱਲੋ ਅਾਪਣੇ ਘਰ ਵਿੱਚ ਪੀਰ ਦੀ ਜਗ੍ਹਾ ਉੱਤੇ ਹੀ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ,ਜਾਣਕਾਰੀ ਤੋਂ ਪਤਾ ਲੱਗਾ ਹੈਕਿ ਮਲਕੀਲ ਸਿੰਘ ਦੋਂ ਸਕੀਅਾਂ ਭੈਣਾਂ ਜੋ ਕਿ 16 ਸਾਲ ਦੀ ਜੋ ਕਿ 9ਵੀਂ ਕਲਾਸ ਦੀ ਵਿਦਿਆਰਥਣ ਹੈ ਅਤੇ ਦੂਸਰੀ ਲੜਕੀ ਦੀ 20 ਸਾਲ ਦੀ ਸੀ ਜੋ ਬਾਰਵੀਂ ਕਲਾਸ ਦੀ ਵਿਦਿਆਰਥਣ ਹੈ ੳੁਹਨਾਂ ਨੂੰ ਅਾਪਣੇ ਘਰ ਵਿੱਚ ਬਣੀ ਪੀਰਾਂ ਦੀ ਜਗ੍ਹਾ ਤੇ ਲੈ ਗਿਅਾ ਤੇ ੳੁਹਨਾਂ ਦੇ ਕਪੜੇ ੳੁਤਾਰ ਕੇ ੳੁਹਨਾਂ ਨਾਲ ਅਸ਼ਲੀਲ ਕਰਨੀਅਾਂ ਸ਼ੂਰ ਕਰ ਦਿੱਤੀਅਾਂ, ਜਦੋਂ ੳੁਹਨਾਂ ਨੇ ਅਾਪਣੀ ਮਾਤਾ ਨੂੰ ੲਿਸ ਬਾਰੇ ਦੱਸਿਅਾ ਤਾਂ ੳੁਸ ਨੇ ਪੁਲਿਸ ਨੂੰ ਸ਼ਿਕਾੲਿਤ ਕੀਤੀ ਅਖੌਤੀ ਬਾਬੇ ਦੇ ਖਿਲਾਫ ਪਾਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਪਖੰਡੀ ਬਾਬੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੜੇ ਲਿਖੇ ਹੋਣ ਦੇ ਬਾਵਜੂਦ ਵੀ ਲੋਕੀਂ ੲਿਹਨਾਂ ਪਖੰਡੀ ਬਾਬਿਅਾਂ ਦੇ ਚੰਗੂਲ ਵਿੱਚ ਫਸ ਜਾਂਦੇ ਹਨ, ਲੜਕੀਅਾਂ ਨੇ ਹਿੰਮਤ ਕਰਕੇ ਸਾਰੀ ਪਖੰਡੀ ਬਾਬੇ ਦੀ ਸ਼ਰਮਨਾਕ ਘਟਨਾ ਅਪਣੀ ਮਾਤਾ ਨੂੰ ਦੱਸੀ ਅਤੇ ਜਿਸ ਤੋਂ ਬਾਅਦ ਪਿੰਡ ਵਾਸੀ ਇੱਕਠੇ ਹੋ ਕੇ ਪਖੰਡੀ ਬਾਬੇ ਦੇ ਖਿਲਾਫ ਖੜੇ ਹੋ ਗਏ