USA ਤੋਂ ਅਾੲੀ ਖਬਰ, ਦੋ ਜਹਾਜ਼ ਦੀ ਹੋੲੀ ਟੱਕਰ ੲਿੱਕ ਭਾਰਤੀ ਤੇ ਤਿੰਨ ਲੋਕਾਂ ਦੀ ਮੌਤ

232
views

USA ਤੋਂ ਅਾੲੀ ਖਬਰ, ਦੋ ਜਹਾਜ਼ ਦੀ ਹੋੲੀ ਟੱਕਰ ੲਿੱਕ ਭਾਰਤੀ ਤੇ ਤਿੰਨ ਲੋਕਾਂ ਦੀ ਮੌਤ
ਅਮਰੀਕਾ ਵਿੱਚ ਤੋਂ ਅੱਜ ਸਵੇਰੇ ਬਹੁਤ ਹੀ ਮਾੜੀ ਖਬਰ ਅਾੲੀ ਸੀ, ਜਦੋਂ ਅਮਰੀਕਾ ਦੇ ਸ਼ਹਿਰ ਫਲੋਰੀਡਾ ਵਿੱਚ ੲਿੱਕ ਜਹਾਜ਼ ਸਿਖਲਾੲੀ ਸਕੂਲ ਦੇ ਦੋਂ ਜਹਾਜ਼ਾ ਦੀ ਅਾਪਸਾ ਵਿੱਚ ਟੱਕਰ ਹੋ ਗੲੀ ਜਿਸ ਦੇ ਨਾਲ 19 ਸਾਲ ਦੀ ਇੱਕ ਭਾਰਤੀ ਲੜਕੀ ਸਹਿਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਪੁਲਿਸ ਨੇ ਮ੍ਰਿਤਕਾਂ ਦੀ ਪਹਿਚਾਣ ਭਾਰਤ ਦੇ ਨਿਸ਼ਾ ਸੇੇਜਵਾਲ ਅਤੇ ਜਾਰਜ ਸਨਚੇਜ ਅਤੇ ਰਾਲਫ ਨਾਈਟ ਰੂਪ ਵਿੱਚ ਕੀਤੀ ਹੈ ਪੁਲਿਸ ਨੇ ਨਿਸ਼ ਦਾ ਪਹਿਚਾਣ ਫੇਸਬੁੱਕ ਪੇਜ ਦੀ ਮਦਦ ਨਾਲ ਕੀਤੀ ਨਿਸ਼ਾ ਦਿੱਲੀ ਦੀ ਰਹਿਣ ਵਾਲੀ ਸੀ ਨਿਸ਼ਾ ਦੇ ਫੇਸਬੁੱਕ ਪੇਜ ਦੇ ਮੁਤਾਬਕ, ਉਸਨੇ ਸਤੰਬਰ 2017 ਵਿੱਚ ਜਹਾਜ਼ ਸਿਖਲਾਈ ਸਕੂਲ ਵਿੱਚ ਦਾਖਲਾ ਲਿਆ ਸੀ। ਨਿਸ਼ਾ ਨੇ 8 ਦਿਨ ਪਹਿਲਾਂ 10 ਜੂਨ ਨੂੰ ਆਖਰੀ ਪਬਲਿਕ ਫੇਸਬੁੱਕ ਪੋਸਟ ਕੀਤਾ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ਅਜਿਹਾ ਉਨ੍ਹਾਂ ਨੂੰ ਇੱਕ ਵੀ ਮੌਕਾ ਯਾਦ ਨਹੀਂ ਆਉਂਦਾ ਹੈ ਜਦੋਂ ਉਨ੍ਹਾਂ ਦੇ ਮਾਤਾ- ਪਿਤਾ ਨੇ ਉਨ੍ਹਾਂ ਨੂੰ ਮਨਚਾਹੀ ਚੀਜਾਂ ਕਰਨ ਤੋਂ ਮਨਾ ਕੀਤਾ ਹੋਵੇ। ਨਿਸ਼ਾ ਫਲੋਰੀਡਾ ਦੇ ਮਿਅਾਮੀ ਵਿੱਚ ਰਹਿੰਦੀ ਸੀਇੱਕ ਫੇਸਬੁੱਕ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਭਵਿੱਖ ਦਾ ਅਨੁਮਾਨ ਲਗਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਉਸ ਨੂੰ ਤਿਆਰ ਕੀਤਾ ਜਾਵੇ। #pilotlife। ਨਿਸ਼ਾ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਵਾਲਿਅਾਂ ਚ ਸੋਗ ਦਾ ਮਾਹੌਲ ਹੈ