ਪਰਿਵਾਰ ਬਣਾ ਰਿਹਾ ਸੀ ਪੁੱਤ ਲੲੀ ਕੋਠੀ, ਪਰ ਪੁੱਤ ਦਾ ਕਨੈਡਾ ਚ’ ਗੋਲੀ ਮਾਰ ਕੇ ਕੀਤਾ ਕਤਲ

846
views

ਪਰਿਵਾਰ ਬਣਾ ਰਿਹਾ ਸੀ ਪੁੱਤ ਲੲੀ ਕੋਠੀ, ਪਰ ਪੁੱਤ ਦਾ ਕਨੈਡਾ ਚ’ ਗੋਲੀ ਮਾਰ ਕੇ ਕੀਤਾ ਕਤਲ
ਕਨੈਡਾ ਨੂੰ ਮਿੰਨੀ ਪੰਜਾਬ ਨਾਲ ਵੀ ਜਾਣਿਅਾ ਜਾਦਾਂ ਹੈ ਤੇ ਬਹੁਤ ਪੰਜਾਬੀ ੳੁੱਥੇ ਜਾ ਕੇ ਵਸ ਗੲੇ ਨੇ ੲਿਸ ਦਾ ਮੁੱਖ ਕਾਰਨ  ਪੰਜਾਬ ਵਿੱਚ ਰੋਜਗਾਰ ਨਾ ਹੋਣ ਕਾਰਨ ਪੰਜਾਬ ਦੇ ਨੌਜਵਾਨ ਵਿਦੇਸ਼ ਜਾ ਰਹੇ ਤੇ ਅਜਿਹੀ ਹੀ ੲਿੱਕ ਨੌਜਵਾਨ ਜਲੰਧਰ ਦਾ ਰਹਿਣ ਵਾਲਾ ਨੌਜਵਾਨ ਪਲਵਿੰਦਰ ਸਿੰਘ ਸੀ ਜੋ ਕਿ ਅੱਠ ਸਾਲ ਪਹਿਲਾਂ ਕਨੈਡਾ ਗਿਅਾ ਸੀ ਤੇ ਉੱਥੇ ਉਹ ਇੱਕ ਟ੍ਰਾਂਸਪੋਰਟ ਕੰਪਨੀ ‘ਚ ਡਿਸਪੈਚਰ ਦਾ ਕੰਮ ਕਰਦਾ ਸੀ ੳੁਸ ਦੀ ਕਨੈਡਾ ਚ’ ਗੋਲੀ ਮਾਰ ਕੇ ਹੱਤਿਅਾ ਕਰ ਦਿੱਤੀ ਹੈਜਾਣਕਾਰੀ ਅਨੁਸਾਰ ਪਲਵਿੰਦਰ ਦੇ ਘਰ ਵਿੱਚ ਦੋ ਨੌਜਵਾਨਾਂ ਨੇ ੳੁਸ ਦੇ ਘਰ ਵੜ ਕੇ ਹੱਤਿਅਾ ਕਰ ਦਿੱਤੀ ਹੈ ਪਲਵਿੰਦਰ ਦੇ ਪਿਤਾ ਨੇ ਦੱਸਿਅਾ ਕਿ ੳੁਹਨਾਂ ਦਾ ਪੁੱਤ ਅੱਠ ਸਾਲ ਪਹਿਲਾਂ ਕਨੈਡਾ ਗਿਅਾ ਸੀ ਜਲੰਧਰ ਦੇ ਨੈਸ਼ਨਲ ਐਵਨਿਊ ਰਾਮਾ ਮੰਡੀ ‘ਚ ਬਣ ਰਹੀ ਕੋਠੀ, ਪਰਿਵਾਰ ਆਪਣੇ ਬੇਟੇ ਲਈ ਹੀ ਬਣਵਾ ਰਿਹਾ ਸੀ, ਤੇ ਅਾਪਣੇ ਪੁੱਤ ਨੂੰ ਤੋਹਫਾ ਦੇਵੇਗਾ ਪਰ ੳੁਹਨਾਂ ਨੂੰ ਕਿ ਪਤਾ ਸੀ ਕਿ ੳੁਹਨਾਂ ਦਾ ਪੁੱਤ ਕਦੇ ਵੀ ਵਾਪਸ ਨਹੀ ਅਾਵੇਗਾ ਪਰਿਵਾਰ ਦੀਆਂ ਸਾਰੀਆਂ ਹੀ ਆਸਾਂ ‘ਤੇ ਪਾਣੀ ਫਿਰ ਗਿਆ ਜਦੋਂ ਕੱਲ ਸ਼ਾਮ ਨੂੰ ਕੈਨੇਡਾ ਤੋਂ ਪਰਿਵਾਰ ਨੂੰ ਫ਼ੋਨ ਆਇਆ, ਜਿਸ ‘ਚ ਫ਼ੋਨ ਕਰਨ ਵਾਲੇ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਦਾ ਕੁਝ ਨੌਜਵਾਨਾਂ ਨੇ ਉਸ ਦੇ ਘਰ ‘ਚ ਵੜ ਕੇ ਉਸ ਦਾ ਕਤਲ ਕਰ ਦਿੱਤਾ ਹੈ ਹਾਲ ‘ਚ ਹੀ 15 ਤਾਰੀਕ ਨੂੰ ਪਲਵਿੰਦਰ ਸਿੰਘ ਨੇ ਆਪਣਾ 28ਵਾਂ ਜਨਮਦਿਨ ਮਨਾਇਆ ਸੀ ਉਸ ਤੋਂ ਬਾਅਦ ਉਸ ਦੀ ਆਪਣੇ ਪਰਿਵਾਰ ਨਾਲ ਗੱਲ ਵੀ ਹੋਈ ਸੀਪਰ ਇਹ ਕੋਈ ਨਹੀਂ ਜਾਣਦਾ ਸੀ ਕਿ ਇਹ ਉਸ ਦੀ ਆਪਣੇ ਪਰਿਵਾਰ ਨਾਲ ਆਖ਼ਰੀ ਗੱਲਬਾਤ ਸੀ ਪਲਵਿੰਦਰ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਹੁਣ ਇਹ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੰ ਪੰਜਾਬ ਵਾਪਸ ਲਿਅਾ ਕੇ ਸੰਸਕਾਰ ਕੀਤਾ ਜਾਵੇ