ਨਸ਼ਾ ਤਸਕਰਾਂ ਨੂੰ ਫੜਨ ਲੲੀ ਨੌਜਵਾਨ ਅਾੲੇ ਅੱਗ ਤੇ ੲਿਲਾਕੇ ਦੇ ਸਾਰੇ ਨਸ਼ਾਂ ਤਸਕਰਾਂ ਦੀ ਖੋਲੀ ਪੋਲ

64
views

ਨਸ਼ਾ ਤਸਕਰਾਂ ਨੂੰ ਫੜਨ ਲੲੀ ਨੌਜਵਾਨ ਅਾੲੇ ਅੱਗ ਤੇ ੲਿਲਾਕੇ ਦੇ ਸਾਰੇ ਨਸ਼ਾਂ ਤਸਕਰਾਂ ਦੀ ਖੋਲੀ ਪੋਲ ਪੰਜ ਦਰਿਅਾਵਾਂ ਦੀ ਧਰਤੀ ਕਹਾੳੁਣ ਵਾਲੇ ਪੰਜਾਬ ਨੂੰ ਕਿਸੇ ਦੀ ਨਜ਼ਰ ਲੱਗ ਗੲੀ ਹੈ ਜਿਸ ਕਾਰਨ ੲਿਸ ਵਿੱਚ ਛੇਵਾਂ ਦਰਿਅਾਂ ਨਸ਼ਿਅਾਂ ਵੱਗਣ ਲੱਗ ਪਿਅਾ ਹੈ ਜਿਸ ਦੇ ਕਾਰਨ ਪੰਜਾਬ ਦੀ ਜਵਾਨੀ ਨੂੰ ਨਸ਼ਾ ਘੁਣ ਵਾਂਗ ਖਾ ਰਹਿ ਹੈ ਅਾੲੇ ਦਿਨਾਂ ਚਿੱਟੇ ਨੇ ਪੰਜਾਬ ਦੇ ਬਹੁਤ ਪਿੰਡਾਂ ਨੂੰ ਪ੍ਰਭਾਵਿਤ ਕਰ ਦਿੱਤਾ ਹੈ ਜਿਸ ਦੇ ਕਾਰਨ ਅਾੲੇ ਦਿਨੀ ਨੋਜਵਾਨਾਂ ਦੀਅਾ ਲਗਾਤਾਰ ਨਸ਼ੇ ਦੀ ੳੁਵਰਡੋਜ਼ ਕਾਰਨ ਮੌਤ ਹੋ ਰਹੀ ਨੇਜਿਸ ਨੂੰ ਦੇਖ ਦਿਅਾ ਪੰਜਾਬ ਪੁਲਿਸ, ਪੰਜਾਬ ਸਰਕਾਰ, ਤੇ ਪੰਜਾਬ ਦੀ ਜਨਤਾਂ ਨੇ ੲਿਸ ਨਸ਼ੇ ਨੂੰ ਥੱਲ ਪਾੳੁਣ ਲੲੀ ਅਾਪਣਾ ਪੂਰਾ ਸਾਥ ਦਿੱਤਾ ਹੈ ਅੱਜ ਜੋ ਵੀਡਿਓ ਸਾਡੇ ਸਾਹਮਣੇ ਅਾੲਿਅਾ ਹੈ ੲਿਹ ਸ਼ੋਸਲ ਮੀਡਿਅਾ ਤੇ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਤੇ ਜਿਸ ਵਿੱਚ ਪੰਜਾਬ ਦੇ ਨੌਜਵਾਨ ਨੇ ਪੰਜਾਬ ਪੁਲਿਸ ਦੀ ਢਿੱਲੀ ਕਾਰਵਾੲੀ ਨੂੰ ਦੇਖਦਿਅਾਂ ਚੱਕਾਂ ਜਾਮ ਕੀਤਾ ਹੈ ਤੁਸੀ ੲਿਸ ਵੀਡਿਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨੌਜਵਾਨ ਵੱਲੋ ਕੀਤੇ ੲਿਸ ੳੁਪਰਾਲੇ ਨੂੰ ਹੋਸ਼ਲਾਂ ਦੇਵੋ, ਕਿੳੁਂਕਿ ਕੁਝ ਕੁ ਨਸ਼ਾ ਤਸਕਰਾਂ ਦੇ ਨਾਲ ਸਿਅਾਸੀ ਬੰਦੇ ਤੇ ਪੁਲਿਸ ਜੁੜੀ ਹੋੲੀ ਹੈ

ਜਿਹਨਾਂ ਦੀ ਛੈਹ ਵਿੱਚ ੲਿਹ ਨਸ਼ੇ ਦੀ ਤਸਕਰੀ ਕਰ ਰਹੇ ਹਨ ਤੇ ਲੋਕਾਂ ਦੇ ਬਾਰ- ਬਾਰ ਕਹਿਣ ਤੇ ਵੀ ਨਸ਼ਾ ਤਸਕਾਰਾਂ ਦੇ ਖਿਲਾਫ ਕੋੲੀ ਕਾਰਵਾੲੀ ਨਹੀ ਕੀਤੀ ਜਾ ਰਹੀ ਹੈ ਸਾਡੇ ਪ੍ਰਸ਼ਾਸਨ ਅੱਗੇ ਅਪੀਲ ਹੈ ਕਿ ਜੇਕਰ ਪੰਜਾਬ ਨੂੰ ਨਸ਼ਾ ਮੁਕਤ ਬਣਾੳੁਣ ਹੈ ਤਾਂ ੲਿਸ ਦੇ ਲੲੀ ਸਖਤ ਕਾਰਵਾੲੀ ਦੀ ਲੋੜ ਹੈ