ਕੈਨੇਡਾ ਚ’ ਪਰਿਵਾਰ ਨਾਲ ਪਿਕਨਿਕ ਮਨਾੳੁਣ ਗੲੇ ਵਿਅਕਤੀ ‘ਤੇ ਹਮਲਾ, ਹਸਪਤਾਲ ‘ਚ ਭਰਤੀ

68
views

ਕੈਨੇਡਾ ਚ’ ਪਰਿਵਾਰ ਨਾਲ ਪਿਕਨਿਕ ਮਨੳੁਣ ਗੲੇ ਵਿਅਕਤੀ ‘ਤੇ ਹਮਲਾ, ਹਸਪਤਾਲ ‘ਚ ਭਰਤੀ
ਕਨੈਡਾ ਵਰਗੇੇ ਦੇਸ਼ ਵਿੱਚ ਦੋ ਵਾਰਦਾਤਾਂ ਹੋ ਗੲੀ ਹਨ ਜਿਸ ਦੇ ਕਾਰਨ ਹੁਣ ਕਨੈਡਾ ਵਰਗੇ ਦੇਸ਼ ਚ ਵੀ ੲਿਨਸਾਨ ਸੁਰੱਖਿਅਾਤ ਨਹੀ ਤੇ ਕਨੈਡਾ ਦੇ ਮਿਸੀਸਾਗਾ ਚ ਪਾਰਕਿੰਗ ਕਰ ਰਹੇ ੲਿੱਕ ਵਿਅਕਤੀ ਤੇ ਦੋਂ ਜਾਣਿਅਾ ਨੇ ਹਮਲਤ ਕਰ ਦਿੱਤਾ ਤੇ ਹਮਲੇ ਚ’ ਜਖਮੀ ਵਿਅਕਤੀ ਜਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ ਅੈਤਵਾਰ ਨੂੰ ਮਿਸੀਗਾਰਾ ਵੈਲ਼ਿ ਕਮਿੳੂਨਟੀ ਸੈਂਟਰ ਤੇ ਲਾੲਿਬ੍ਰੇਰੀ ਨੇੜੇ ਮਹੁੰਮਦ ਅਬੂ ਮਾਰਜ਼ੋੳੁਕ ਨਾਂ ਦਾ ਵਿਅਕਤੀ ਅਾਪਣੇ ਪਰਿਵਾਰ ਨਾਲ ਪਿਕਿਨਿਕ ਮਨਾੳੁਣ ਗਿਅਾ ਸੀ

ਤੇ ੳੁਸ ਦੀ ਕਾਰ ਦਾ ਪਿੱਛਾ ਕਰ ਰਹੇ ੨ ਵਿਅਾਕਤੀ ਅਬੂ ਨਾਲ ਖਗੜਾ ਕਰਨ ਲੱਗ ਪੲੇ ਤੇ ੳੁਹਨਾਂ ਨੇ ਅਬੂ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਜਿਸ ਦੇ ਕਾਰਨ ਅਬੂ ਦੀ ਸਿਰ ਤੇ ਜਿਅਾਦਾ ਸੱਟਾਂ ਲੱਗ ਗੲਿਅਾਂ ਜਿਸ ਕਾਰਨ ੳੁਹ ਬੇਹੋਸ਼ ਹੋ ਕੇ ਸੜਕ ਤੇ ਡਿੱਗ ਗਿਅਾ ਪਤਨੀ ਅਤੇ ਇਕ ਹੋਰ ਵਿਅਕਤੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਹਮਲਾਵਰ ਅਬੂ ਨੂੰ ਬੁਰੀ ਤਰ੍ਹਾਂ ਨਾਲ ਕੁੱਟਦੇ ਰਹੇ। ਇਸ ਦੌਰਾਨ ਅਬੂ ਦੀ ਪਤਨੀ ਅਤੇ ਮਦਦ ਕਰ ਰਹੇ ਵਿਅਕਤੀ ਦੇ ਵੀ ਸੱਟਾਂ ਲੱਗੀਆਂ ਅਬੂ ਦੇ ਭਰਾ ਨੇ ਦੱਸਿਆ ਕਿ ਉਸ ਦੀ ਭਰਜਾਈ ਅਤੇ ਭਤੀਜੀਆਂ ਇੰਨੀਆਂ ਕੁ ਡਰ ਗਈਆਂ ਸਨ ਕਿ ਉਨ੍ਹਾਂ ਨੂੰ ਲੱਗਾ ਕਿ ਅਬੂ ਦੀ ਮੌਤ ਹੋ ਗਈ ਹੈ। ਉਨ੍ਹਾਂ ਬਹੁਤ ਮੁਸ਼ਕਲ ਨਾਲ ਆਪਣੇ-ਆਪ ਨੂੰ ਸੰਭਾਲਿਆ ਅਤੇ ਬਚਾਅ ਦਲ ਦੀ ਮਦਦ ਨਾਲ ਅਬੂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ।