ਅਸਟਰੇਲੀਅਾ ਸਰਕਾਰ ਨੇ ੲਿਸ ਪੰਜਾਬੀ ਬੱਚੇ ਨੂੰ ਲਗਾਤਰ ਤਿੰਨ ਵਾਰ ਵੀਜ਼ਾ ਦੇਣ ਤੋਂ ਕੀਤਾ ੲਿਨਕਾਰ , ੲਿਹ ਹੈ ਕਾਰਨ..?

516
views

ਅਸਟਰੇਲੀਅਾਂ ਦੀ ਸਰਕਾਰ ਨੇ ੲਿਸ 10 ਸਾਲ ਦੇ ਪੰਜਾਬੀ ਮੁੰਡੇ ਨੂੰ ਵਿਜ਼ਟਰ ਵੀਜ਼ਾ ਦੇਣ ਤੋਂ ਲਗਤਰ ਤੀਜੀ ਵਾਰ ੲਿਨਕਾਰ ਕਰ ਦਿੱਤਾ ਹੈ ਕਿੳੁਕਿਂ ਸਰਕਾਰ ਨੂੰ ਲੱਗਦਾ ਹੈ ਕਿ ਬੱਚੇ ਕੋਲ ਸਵਦੇਸ਼ ਪਰਤਨ ਲਈ ਨੌਕਰੀ ਜਾਂ ਪੈਸੇ ਨਹੀਂ ਹਨ ਜਾਣਕਾਰੀ ਮਿਲੀ ਹੈ ਕਿ ਹਰਮਨਪ੍ਰੀਤ ਸਿੰਘ ਦੇ ਵਿਜ਼ਟਰ ਵੀਜਾਂ ਲੲੀ ਅਪਲਾੲੀ ਕੀਤਾ ਹੈ ਤਾਂ ਜੋ ੳੁਹ ਅਾਪਣੀਅਾਂ ਗਰਮੀਅਾਂ ਦੀਅਾਂ ਛੱਟੀਅਾਂ ਚ ਅਸਟਰੇਲੀਅਾਂ ਜਾ ਕੇ ਅਾਪਣੇ ਪਿਤਾ ਤੇ ਅਾਪਣੀ ਮਤਰੇੲੀ ਮਾਂ ਮਿਲ ਸਕੇ ਹਰਮਨਪ੍ਰੀਤ ਦੇ ਪਿਤਾ ਦਾ ਕਹਿਣਾ ਹੈ ਕਿ ‘ਮੈਨੂੰ ਮੇਰੇ ਬੇਟੇ ਨੂੰ ਮਿਲੇ ਤਿੰਨ ਸਾਲ ਹੋ ਗਏ ਹਨਤੇ ਅਸੀ ੳੁਸ ਨੂੰ ਅਸਟ੍ਰੇਲੀਅਾ ਬਣਾੳੁਣ ਲੲੀ ਤਿੰਨ ਵਾਰੀ ਅਰਜ਼ੀ ਦਿੱਤੀ ਸੀ ਜਿਸ ਦੇ ਕਾਰਨ ੳੁਸ ਨੂੰ ਵੀਜ਼ਾ ਨਹੀ ਮਿਲ ਰਿਹਾ ਤੇ ਹਰ ਵਾਰ ੲਿੱਕੋ ਹੀ ਕਾਰਨ ਦੱਸ ਕੇ ਵੀਜ਼ਾ ਰੱਦ ਕਰ ਦਿੱਤਾ ਜਾਦਾਂ ਹੈ ਹਰਜਿੰਦਰ ਦੀ ਪਹਿਲੀ ਪਤਨੀ ਦੀ ਮੌਤ 2012 ‘ਚ ਇਕ ਸੜਕ ਹਾਦਸੇ ਦੌਰਾਨ ਹੋ ਗੲੀ ਸੀ ਉਨ੍ਹਾਂ ਨੇ ਦੋਬਾਰਾ ਵਿਆਹ ਕਰਵਾ ਲਿਆ ਤੇ 2015 ‘ਚ ਆਸਟ੍ਰੇਲੀਆ ਜਾ ਕੇ ਰਹਿਣ ਲੱਗ ਗਏਇਸ ਦੌਰਾਨ ਉਨ੍ਹਾਂ ਦਾ ਬੇਟਾ ਵੀ ਆਇਆ ਸੀ ਪਰ ਆਪਣੀ ਪੜ੍ਹਾਈ ਕਾਰਨ ਉਸੇ ਸਾਲ ਉਹ ਭਾਰਤ ਪਰਤ ਗਿਆ ਅਾਸਟੇਰਲੀਅਾਂ ਦੀ ਸਰਕਾਰ ਤੇ ੲਿੰਮੀਗ੍ਰੇਸ਼ਨ ਸੀਮਾ ਸੁਰੱਖਿਆ ਵਿਭਾਗ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਆਸਟ੍ਰੇਲੀਆ ਅਸਥਾਈ ਤੌਰ ‘ਤੇ ਰਹਿਣ ਲਈ ਜਾ ਰਿਹਾ ਸੀ ੲਿੰਮੀਗਰੇਸ਼ਨ ਦੇ ੲਿਹਨਾਂ ਨਿਯਮਾਂ ਦੇ ਕਾਰਨ ੲਿੱਕ ਪੁੱਤ ਅਾਪਣੇ ਪਿਓ ਕੋਲ ਨਹੀ ਜਾ ਸਕਦਾ