ਅਮਰੀਕਾ ਚ ਕੈਦ ਭਾਰਤੀਅਾਂ ਨਾਲ ਬਹੁਤ ਬੁਰਾ ਸਲੂਕ, ਸਿੱਖ ਦੀਅਾਂ ਪੱਗਾਂ ਦੀ ਬਿਅਾਦਵੀ

217
views

ਪੰਜਾਬੀ ਵਿੱਚ ਅਮਰੀਕਾ ਜਾਣਾ ਦਾ ਜਨੂਨ ਸਭ ਤੋਂ ਜਿਅਾਦਾ ਹੁੰਦਾ ਹੈ ਜਿਸ ਕਾਰਨ ਗੈਰ ਕਾਨੂੰਨੀ ਤਰੀਕੇ ਵੀ ਅਪਣਾ ਲੈਦੇ ਨੇ ਵਿਦੇਸ਼ ਜਾਣ ਨੂੰ ਜਿਸ ਦੇ ਕਾਰਨ ੳੁਹ ਦੀ ਜਾਨ ਖਤਰੇ ਵਿੱਚ ਚਲ ਜਾਂਦੀ ਹੈ ਤੇ ਅਜਿਹਾ ਹੀ ਹੋੲੀਅਾ ਅਮਰੀਕਾ ਵਿੱਚ ਸ਼ਰਣ ਮੰਗ ਰਹੇ 52 ਤੋਂ ਜ਼ਿਆਦਾ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਜਿਹਨਾਂ ਨਾਲ ਕਿ ਬਹੁੁਤ ਹੀ ਮਾੜਾ ਸਲੂਕ ਕੀਤਾ ਜਾ ਰਹਿਅਾ ਹੈ ੳੁੱਥੇ ਦੇ ਲੋਕ ਜੋ ਕਿ ੲਿਹਨਾਂ ਕੈਦੀਅਾਂ ਦੀ ਮਦਦ ਕਰ ਰਹੇ ਨੇ ੳੁਹਨਾਂ ਨੇ ਕੈਂਦੀਅਾਂ ਦੇ ਹਲਾਤਾ ਬਾਰੇ ਦੱਸਿਅਾ ਹੈ ਤੇ ਟਰੰਪ ਦੀ ਜ਼ੀਰੋ ਟੌਲਰੈਂਸ ਨੀਤੀ ੲਿਹਨਾਂ ਨੂੰ ਓਪਰੇਪਿੰਡ ਦੀ ੲਿੱਕ ਫੈਡਰਲ ਜੇਲ ਵਿੱਚ ਰੱਖਿਅਾ ਹੈ ਟਰੰਪ ਦੇ ਸਖਤ ੲਿੰਮੀਗ੍ਰੈਸ਼ਨ ਨੀਤੀ ਤਹਿਤ 19 ਅਪ੍ਰੈਲ ਤੋਂ 31 ਮਈ ਨੂੰ 2,000 ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰ ਕੇ ਵੱਖ-ਵੱਖ ਆਸਰਾ ਸਥਾਨਾਂ ‘ਤੇ ਰੱਖਿਆ ਗਿਆ ਹੈੲਿਹਨਾਂ ਕੈਦੀਅਾਂ ਦੀ ਮਦਦ ਲੲੀ ਪਹੰਚੀ ਪੰਜਾਬਣ ਪ੍ਰਫੈਸਰ ਨਵਨੀਤ ਕੌਰ ਨੇ ਦੱਸਿਅਾ ਹੈ ਕਿ ੳੱਥੇ ਬੱਚਿਅਾਂ ਨੂੰ ਰੱਖਿਅਾ ਹੈ ਤੇ ੳੁਹਨਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਦਾਂ ਹੈ ਜਿਵੇਂ ਕਿਸੇ ਅਪਰਾਧੀ ਨਾਲ ਕੀਤਾ ਜਾਵੇਂ ਪਰ ੲਿਹਨਾਂ ਨੇ ਕੋੲੀ ਅਪਰਾਧ ਨੀ ਕੀਤਾ ਤੇ ਨਵਨੀਤ ਨੇ ੲਿਹਨਾਂ ਜੇ ਬਾਡਰ ਪਾਰ ਕੀਤਾ ਹੈ ਅਮਰੀਕਾ ਦਾ ਕਾਨੂੰਨ ਅਨੁਸਾਰ ੳੁਹਨਾਂ ਨੂੂੰ ਅਮਰੀਕਾ ਵਿੱਚ ਸ਼ਰਣ ਮਿਲ ਸਕਦੀ ਹੈ ਨਵਨੀਤ ਨੇ ਓਰੇਪਿੰਡ ਦੇ ਸ਼ੇਰਿਡਾਨ ਵਿਚ ਫੈਡਰਲ ਜੇਲ ਵਿਚ 52 ਭਾਰਤੀ ਕੈਦੀਆਂ ਵਿਚੋਂ ਜ਼ਿਆਦਾਤਰ ਨਾਲ ਗੱਲਬਾਤ ਕੀਤੀ ਹੈ ਤੇ ਨਵਨੀਤ ੳੁਹਨਾਂ ਪ੍ਰਵਾਸੀਅਾਂ ਨੂੰ ਕਾਨੂੰਨੀ ਮਦਦ ਮੁਹੱਈਆ ਕਰਾ ਰਹੀ ਸ਼ੇਰਿਡਾਨ ਵਿਚ ਕੁੱਲ 123 ਗੈਰ ਕਾਨੂੰਨੀ ਪ੍ਰਵਾਸੀਆਂ ਵਿਚੋਂ ਜ਼ਿਆਦਾ ਭਾਰਤੀ ਹਨ ਕੁੱਲ 52 ਭਾਰਤੀਆਂ ਵਿਚੋਂ ਜ਼ਿਆਦਾਤਰ ਪੰਜਾਬੀ ਬੋਲਣ ਵਾਲੇ ਅਤੇ ਸਿੱਖ ਹਨਇਨ੍ਹਾਂ ਕੈਦੀਆਂ ਨੂੰ ਜ਼ੰਜੀਰਾਂ ਵਿਚ ਕੈਦ ਕੀਤਾ ਗਿਆ ਹੈ ਉਨ੍ਹਾਂ ਨੇ ਕਿਹਾ,”ਹੱਥਾਂ ਵਿਚ ਹੱਥਕੜੀ ਅਤੇ ਜ਼ੰਜੀਰ ਨਾਲ ਬੰਨ੍ਹੇ ਹੋਏ ਹੀ ਉਨ੍ਹਾਂ ਨੂੰ ਖਾਣਾ ਦਿੱਤਾ ਗਿਆ। ਖਤਰਨਾਕ ਅਪਰਾਧੀਆਂ ਨਾਲ ਵੀ ਅਜਿਹਾ ਸਲੂਕ ਨਹੀਂ ਹੁੰਦਾ ਸਿੱਖ ਕੈਦੀਆਂ ਦੀ ਸਥਿਤੀ ਬਹੁਤ ਖਰਾਬ ਹੈ। ਜੇਲ ਦੇ ਅੰਦਰ ਉਨ੍ਹਾਂ ਦੀ ਪੱਗਾਂ ਖੋਹ ਲਈਆਂ ਗਈਆਂ। ਇਕ ਅਜਿਹਾ ਦੇਸ਼ ਜਿੱਥੇ ਹਰ ਕਿਸੇ ਨੂੰ ਆਪਣੇ ਧਰਮ ਦਾ ਪਾਲਣ ਕਰਨ ਦਾ ਹੱਕ ਹੈ, ਉਨ੍ਹਾਂ ਨੂੰ ਪੱਗ ਪਾਉਣ ਦਾ ਵੀ ਹੱਕ ਨਹੀਂ ਹੈ। ਤੇ ਭਾਰਤ ਸਰਕਾਰ ੲਿਹਨਾਂ ਕੈਦੀਅਾਂ ਵੀ ਵਾਪਸ ਭਾਰਤ ਵਿੱਚ ਸਦ ਲਵੇ ਤਾਂ ਜੋ ੲਿਹਨਾਂ ਨਾਲ ਕੋੲੀ ੳੁੱਚ ਨਿੱਚ ਨਾ ਹੋਵੇ